Gauri Khan Restaurant: ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਮੁੰਬਈ ਵਿੱਚ ਟੋਰੀ ਨਾਮ ਦਾ ਇੱਕ ਰੈਸਟੋਰੈਂਟ ਚਲਾਉਂਦੀ ਹੈ। ਇਸ ਰੈਸਟੋਰੈਂਟ ਨੂੰ ਸ਼ੋਅ ਬਾਲੀਵੁੱਡ ਵਾਈਵਜ਼ ਦੇ ਨਵੇਂ ਸੀਜ਼ਨ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਮਿਲੀ।