Salman Khan News: ਸੁਪਰਸਟਾਰ ਸਲਮਾਨ ਖਾਨ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਉਹ ਆਪਣੇ ਭਤੀਜੇ ਅਰਹਾਨ ਖਾਨ ਦੇ ਪੋਡਕਾਸਟ Dumb Biryani ਵਿੱਚ ਨਜ਼ਰ ਆਏ।