Shailesh Lodha Father Death: ਮਸ਼ਹੂਰ ਟੀਵੀ ਅਦਾਕਾਰ ਅਤੇ ਸ਼ਾਇਰ ਸ਼ੈਲੇਸ਼ ਲੋਢਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ।
ABP Sanjha

Shailesh Lodha Father Death: ਮਸ਼ਹੂਰ ਟੀਵੀ ਅਦਾਕਾਰ ਅਤੇ ਸ਼ਾਇਰ ਸ਼ੈਲੇਸ਼ ਲੋਢਾ ਦੇ ਘਰੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ।

ਦਰਅਸਲ, ਅਦਾਕਾਰ ਨੇ ਆਪਣੇ ਪਿਤਾ ਸ਼ਿਆਮ ਸਿੰਘ ਲੋਢਾ ਨੂੰ ਗੁਆ ਦਿੱਤਾ ਹੈ। ਸ਼ੈਲੇਸ਼ ਲੋਢਾ ਕਈ ਵਾਰ ਆਪਣੇ ਬਾਰੇ ਗੱਲ ਕਰ ਚੁੱਕੇ ਹਨ।
ABP Sanjha

ਦਰਅਸਲ, ਅਦਾਕਾਰ ਨੇ ਆਪਣੇ ਪਿਤਾ ਸ਼ਿਆਮ ਸਿੰਘ ਲੋਢਾ ਨੂੰ ਗੁਆ ਦਿੱਤਾ ਹੈ। ਸ਼ੈਲੇਸ਼ ਲੋਢਾ ਕਈ ਵਾਰ ਆਪਣੇ ਬਾਰੇ ਗੱਲ ਕਰ ਚੁੱਕੇ ਹਨ।

ਉਨ੍ਹਾਂ ਦੇ ਪਿਤਾ ਸ਼ਿਆਮ ਸਿੰਘ ਲੋਢਾ ਉਨ੍ਹਾਂ ਦੇ ਇੱਕ ਅਭਿਨੇਤਾ ਬਣਨ ਦੀ ਪ੍ਰੇਰਣਾ ਸਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ABP Sanjha

ਉਨ੍ਹਾਂ ਦੇ ਪਿਤਾ ਸ਼ਿਆਮ ਸਿੰਘ ਲੋਢਾ ਉਨ੍ਹਾਂ ਦੇ ਇੱਕ ਅਭਿਨੇਤਾ ਬਣਨ ਦੀ ਪ੍ਰੇਰਣਾ ਸਨ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਹੁਣ ਸ਼ੈਲੇਸ਼ ਅਤੇ ਉਸਦਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਸ਼ੈਲੇਸ਼ ਨੇ ਆਪਣੇ ਪਿਤਾ ਨੂੰ ਗੁਆਉਣ ਦੀ ਖਬਰ ਇਕ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
ABP Sanjha

ਹੁਣ ਸ਼ੈਲੇਸ਼ ਅਤੇ ਉਸਦਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ। ਸ਼ੈਲੇਸ਼ ਨੇ ਆਪਣੇ ਪਿਤਾ ਨੂੰ ਗੁਆਉਣ ਦੀ ਖਬਰ ਇਕ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

ABP Sanjha

ਸ਼ੈਲੇਸ਼ ਲੋਢਾ ਨੇ ਸ਼ਿਆਮ ਸਿੰਘ ਲੋਢਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਜੋ ਵੀ ਹਾਂ, ਤੁਹਾਡਾ ਪਰਛਾਵਾਂ ਹਾਂ...

ABP Sanjha

ਅੱਜ ਸਵੇਰ ਦੇ ਸੂਰਜ ਨੇ ਦੁਨੀਆ ਨੂੰ ਰੌਸ਼ਨ ਕਰ ਦਿੱਤਾ ਪਰ ਸਾਡੀ ਜ਼ਿੰਦਗੀ ਵਿੱਚ ਹਨੇਰਾ ਹੋ ਗਿਆ... ਪਾਪਾ ਨੇ ਸਰੀਰ ਤਿਆਗ ਦਿੱਤਾ... ਹੰਝੂਆਂ ਦੀ ਜ਼ੁਬਾਨ ਹੁੰਦੀ ਤਾਂ ਮੈਂ ਕੁਝ ਲਿਖ ਪਾਉਂਦਾ... ਇੱਕ ਵਾਰ ਫਿਰ ਕਹਿ ਦਿਓ ਨਾ... ਬਬਲੂ।'

ABP Sanjha

ਅਭਿਨੇਤਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਦੀ ਖਬਰ ਸੁਣ ਕੇ ਦੁੱਖੀ ਹਨ। ਯੂਜ਼ਰਸ ਸ਼ੈਲੇਸ਼ ਦੀ ਪੋਸਟ 'ਤੇ ਕੁਮੈਂਟ ਕਰਕੇ ਸ਼ਿਆਮ ਸਿੰਘ ਲੋਢਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

ABP Sanjha

ਇੱਕ ਯੂਜ਼ਰ ਨੇ ਟਿੱਪਣੀ ਕੀਤੀ, 'ਨਿਮਰ ਸ਼ਰਧਾਂਜਲੀ। ਓਮ ਸ਼ਾਂਤੀ। ਇਕ ਹੋਰ ਨੇ ਲਿਖਿਆ, 'ਬਹੁਤ ਦੁਖਦ। ਵਾਹਿਗੁਰੂ ਪਿਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਓਮ ਸ਼ਾਂਤੀ।

ABP Sanjha

ਸ਼ੈਲੇਸ਼ ਲੋਢਾ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ। ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾ ਕੇ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ ਸੀ।

ਸ਼ੋਅ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਸ਼ੈਲੇਸ਼ ਨੇ ਸ਼ੋਅ ਛੱਡਣ ਦਾ ਫੈਸਲਾ ਕੀਤਾ ਸੀ। ਅਭਿਨੇਤਾ ਨੇ ਸੰਕੇਤ ਦਿੱਤਾ ਸੀ ਕਿ ਉਸ ਲਈ ਨਿਰਮਾਤਾ ਅਸਿਤ ਮੋਦੀ ਨਾਲ ਆਪਣੀ ਇੱਛਾ ਅਨੁਸਾਰ ਕੰਮ ਕਰਨਾ ਮੁਸ਼ਕਲ ਸੀ।