Web Series On Netflix: OTT ਪਲੇਟਫਾਰਮਾਂ 'ਤੇ 18+ ਫਿਲਮਾਂ ਅਤੇ ਵੈੱਬ ਸੀਰੀਜ਼ ਲਗਾਤਾਰ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਹ ਅਜਿਹਾ ਪਲੇਟਫਾਰਮ ਹੈ ਜਿੱਥੇ ਅਸ਼ਲੀਲਤਾ ਹੋਣ 'ਤੇ ਵੀ ਸੈਂਸਰ ਬੋਰਡ ਦੀ ਕੈਂਚੀ ਨਹੀਂ ਚੱਲਦੀ।