Shocking: ਫਿਲਮ ਇੰਡਸਟਰੀ 'ਚ ਕੰਮ ਕਰਨ ਵਾਲੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਨਾਲ ਜੁੜੀਆਂ ਗੱਲਾਂ ਸੁਣ ਤੁਹਾਡੇ ਵੀ ਹੋਸ਼ ਉਡ ਜਾਣਗੇ। ਹਾਲਾਂਕਿ ਕਈ ਘਟਨਾਵਾਂ ਤਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ।
ABP Sanjha

Shocking: ਫਿਲਮ ਇੰਡਸਟਰੀ 'ਚ ਕੰਮ ਕਰਨ ਵਾਲੇ ਕਈ ਸਿਤਾਰੇ ਅਜਿਹੇ ਹਨ, ਜਿਨ੍ਹਾਂ ਨਾਲ ਜੁੜੀਆਂ ਗੱਲਾਂ ਸੁਣ ਤੁਹਾਡੇ ਵੀ ਹੋਸ਼ ਉਡ ਜਾਣਗੇ। ਹਾਲਾਂਕਿ ਕਈ ਘਟਨਾਵਾਂ ਤਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ।

ਇੱਕ ਘਟਨਾ ਇੰਨੀ ਭਿਆਨਕ ਸੀ ਕਿ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੌਂ ਗਿਆ। ਦੱਸ ਦੇਈਏ ਕਿ ਅਸੀ ਅਦਾਕਾਰ ਕਮਲ ਸਦਾਨਾ (Kamal Sadanah) ਦੀ ਗੱਲ ਕਰ ਰਹੇ ਹਾਂ। ਕਮਲ 54 ਸਾਲ ਦੇ ਹੋ ਗਏ ਹਨ।
ABP Sanjha

ਇੱਕ ਘਟਨਾ ਇੰਨੀ ਭਿਆਨਕ ਸੀ ਕਿ ਪੂਰਾ ਪਰਿਵਾਰ ਹੀ ਮੌਤ ਦੀ ਨੀਂਦ ਸੌਂ ਗਿਆ। ਦੱਸ ਦੇਈਏ ਕਿ ਅਸੀ ਅਦਾਕਾਰ ਕਮਲ ਸਦਾਨਾ (Kamal Sadanah) ਦੀ ਗੱਲ ਕਰ ਰਹੇ ਹਾਂ। ਕਮਲ 54 ਸਾਲ ਦੇ ਹੋ ਗਏ ਹਨ।

1970 'ਚ ਮੁੰਬਈ 'ਚ ਜਨਮੇ ਕਮਲ ਦਾ ਬਾਲੀਵੁੱਡ ਕਰੀਅਰ ਕੋਈ ਖਾਸ ਨਹੀਂ ਰਿਹਾ। ਉਨ੍ਹਾਂ 1992 ਵਿੱਚ ਕਾਜੋਲ ਨਾਲ ਫਿਲਮ ਬੇਖੁਦੀ ਨਾਲ ਡੈਬਿਊ ਕੀਤਾ ਸੀ ਪਰ ਇਹ ਫਿਲਮ ਸੁਪਰਫਲਾਪ ਸਾਬਤ ਹੋਈ।
ABP Sanjha

1970 'ਚ ਮੁੰਬਈ 'ਚ ਜਨਮੇ ਕਮਲ ਦਾ ਬਾਲੀਵੁੱਡ ਕਰੀਅਰ ਕੋਈ ਖਾਸ ਨਹੀਂ ਰਿਹਾ। ਉਨ੍ਹਾਂ 1992 ਵਿੱਚ ਕਾਜੋਲ ਨਾਲ ਫਿਲਮ ਬੇਖੁਦੀ ਨਾਲ ਡੈਬਿਊ ਕੀਤਾ ਸੀ ਪਰ ਇਹ ਫਿਲਮ ਸੁਪਰਫਲਾਪ ਸਾਬਤ ਹੋਈ।

ਇਸ ਤੋਂ ਬਾਅਦ ਉਹ ਕੁਝ ਹੋਰ ਫਿਲਮਾਂ 'ਚ ਨਜ਼ਰ ਆਏ ਪਰ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਕਮਲ ਸਦਾਨਾ ਨੇ ਇੱਕ ਸਾਲ ਪਹਿਲਾਂ ਸਿਧਾਰਥ ਕਨਨ ਨੂੰ ਦਿੱਤੇ
ABP Sanjha

ਇਸ ਤੋਂ ਬਾਅਦ ਉਹ ਕੁਝ ਹੋਰ ਫਿਲਮਾਂ 'ਚ ਨਜ਼ਰ ਆਏ ਪਰ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਕਮਲ ਸਦਾਨਾ ਨੇ ਇੱਕ ਸਾਲ ਪਹਿਲਾਂ ਸਿਧਾਰਥ ਕਨਨ ਨੂੰ ਦਿੱਤੇ

ABP Sanjha

ਇੱਕ ਇੰਟਰਵਿਊ ਵਿੱਚ ਉਸ ਰਾਤ ਦੀ ਭਿਆਨਕ ਕਹਾਣੀ ਸੁਣਾਈ ਸੀ, ਜਿਸ ਵਿੱਚ ਉਸਦੇ ਆਪਣੇ ਪਿਤਾ ਨੇ ਗੋਲੀਆਂ ਚਲਾ ਕੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਸੀ।

ABP Sanjha

ਇੰਟਰਵਿਊ ਦੌਰਾਨ ਕਮਲ ਨੇ ਦੱਸਿਆ ਸੀ- ਮੇਰਾ 20ਵਾਂ ਜਨਮ ਦਿਨ ਸੀ ਅਤੇ ਘਰ 'ਚ ਖੁਸ਼ੀ ਦਾ ਮਾਹੌਲ ਸੀ। ਅਚਾਨਕ ਸ਼ਰਾਬੀ ਪਿਤਾ ਨੇ ਮਾਂ-ਭੈਣ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ABP Sanjha

ਉਨ੍ਹਾਂ ਨੇ ਮੇਰੇ 'ਤੇ ਵੀ ਗੋਲੀ ਚਲਾ ਦਿੱਤੀ। ਹਾਲਾਂਕਿ ਫਿਰ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀ ਮੇਰੀ ਗਰਦਨ ਦੇ ਕੋਲੋਂ ਲੰਘ ਗਈ, ਮੈਂ ਬਚ ਗਿਆ ਪਰ ਸਾਰਾ ਪਰਿਵਾਰ ਪਲਾਂ ਵਿੱਚ ਤਬਾਹ ਹੋ ਗਿਆ ਸੀ।

ABP Sanjha

ਕਮਲ ਸਦਾਨਾ ਦੇ ਪਿਤਾ ਬ੍ਰਿਜ ਸਦਾਨਾ ਇੱਕ ਮਸ਼ਹੂਰ ਨਿਰਮਾਤਾ ਸਨ। ਉਨ੍ਹਾਂ 70-80 ਦੇ ਦਹਾਕੇ ਵਿੱਚ ਕਈ ਫਿਲਮਾਂ ਦਾ ਨਿਰਮਾਣ ਕੀਤਾ। ਬਾਅਦ ਵਿੱਚ ਉਨ੍ਹਾਂ ਦੀ ਫਿਲਮ ਨਹੀਂ ਚੱਲੀ ਅਤੇ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ।

ABP Sanjha

ਹਾਲਾਂਕਿ ਉਸ ਨੇ ਪਰਿਵਾਰ ਨਾਲ ਜੋ ਕੀਤਾ, ਉਸ ਤੋਂ ਕਮਲ ਦੀ ਜ਼ਿੰਦਗੀ ਪੂਰੀ ਤਰ੍ਹਾਂ ਹਿੱਲ ਗਈ। ਹਾਦਸੇ 'ਚ ਕਮਲ ਦੀ ਗਰਦਨ 'ਚ ਗੋਲੀ ਲੱਗੀ ਸੀ, ਸਰਜਰੀ ਤੋਂ ਬਾਅਦ ਉਸ ਦੀ ਜਾਨ ਤਾਂ ਬਚ ਗਈ ਸੀ

ਪਰ ਇਲਾਜ ਤੋਂ ਬਾਅਦ ਵੀ ਪਰਿਵਾਰ ਦੇ ਬਾਕੀ ਮੈਂਬਰਾਂ 'ਚੋਂ ਕੋਈ ਨਹੀਂ ਬਚ ਸਕਿਆ। ਕਮਲ ਨੇ ਦੱਸਿਆ ਕਿ ਅੱਜ ਵੀ ਉਹ ਉਸੇ ਘਰ ਵਿੱਚ ਰਹਿ ਰਿਹਾ ਹੈ ਜਿੱਥੇ ਉਸ ਦੇ ਪਰਿਵਾਰ ਦੀ ਮੌਤ ਹੋ ਗਈ ਸੀ।