Sharda Sinha Last Video: ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ ਦੇ ਦੇਹਾਂਤ ਤੋਂ ਬਾਅਦ ਮਨੋਰੰਜਨ ਜਗਤ ਵਿੱਚ ਮਾਤਮ ਛਾਇਆ ਹੋਇਆ ਹੈ। ਕਈ ਮਸ਼ਹੂਰ ਹਸਤੀਆਂ ਨੇ ਗਾਇਕਾ ਦੇ ਦੇਹਾਂਤ ਉੱਪਰ ਦੁੱਖ ਪ੍ਰਗਟਾਵਾ ਕੀਤਾ।
ABP Sanjha

ਦੱਸ ਦੇਈਏ ਕਿ ਉਨ੍ਹਾਂ ਨੇ 5 ਨਵੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸ਼ਾਰਦਾ ਸਿਨਹਾ ਨੇ ਆਪਣੇ ਛਠ ਗੀਤਾਂ ਨਾਲ ਲੋਕਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਹੈ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਸੰਗੀਤ ਜਗਤ ਨੂੰ ਵੱਡਾ ਘਾਟਾ ਹੋਇਆ ਹੈ।

ਕਿਹਾ ਜਾਂਦਾ ਹੈ ਕਿ ਸ਼ਾਰਦਾ ਸਿਨਹਾ ਦੀਆਂ ਰਗਾਂ ਵਿੱਚ ਸੰਗੀਤ ਵੱਸਦਾ ਸੀ। ਕੋਈ ਵੀ ਦਿਨ ਉਨ੍ਹਾਂ ਦਾ ਰਿਆਜ਼ ਤੋਂ ਬਿਨਾਂ ਨਹੀਂ ਲੰਘਿਆ, ਚਾਹੇ ਜੋ ਮਰਜ਼ੀ ਹੋਵੇ, ਉਸ ਨੇ ਗਾਉਣਾ ਬੰਦ ਨਹੀਂ ਕੀਤਾ।

ਕੁਝ ਘੰਟੇ ਪਹਿਲਾਂ ਸ਼ਾਰਦਾ ਦੇ ਯੂ-ਟਿਊਬ ਚੈਨਲ 'ਤੇ ਉਨ੍ਹਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਸੀ ਅਤੇ ਇਸ 'ਚ ਉਹ ਹਸਪਤਾਲ 'ਚ ਰਿਆਜ਼ ਕਰਦੀ ਨਜ਼ਰ ਆਈ।

ਸ਼ਾਰਦਾ ਦੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਆਕਸੀਜਨ ਸਪੋਰਟ 'ਤੇ ਅਭਿਆਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਆਪਣੀ ਹੀ ਧੁਨ 'ਚ 'ਸੱਈਆ ਨਿਕਸ ਗਏ' ਗੀਤ ਗਾਉਂਦੀ ਨਜ਼ਰ ਆ ਰਹੀ ਹੈ।

ABP Sanjha

ਇਸ ਦੌਰਾਨ ਉਨ੍ਹਾਂ ਨੇ ਚਿੱਟੀ ਚਾਦਰ ਲਈ ਹੋਈ ਹੈ ਅਤੇ ਕਾਫੀ ਬੀਮਾਰ ਨਜ਼ਰ ਆ ਰਹੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗਾਉਣ ਤੋਂ ਕੋਈ ਨਹੀਂ ਰੋਕ ਸਕਿਆ।

ABP Sanjha

ਬਿਹਾਰ ਦੀ ਸਵਰ ਕੋਕਿਲਾ ਸ਼ਾਰਦਾ ਸਿਨਹਾ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਹੁਣ ਕਾਫੀ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਗਾਇਕੀ ਦਾ ਜਨੂੰਨ ਦੇਖ ਕੇ ਹਰ ਕੋਈ ਹੈਰਾਨ ਹੈ।

ABP Sanjha

ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਬੇਟੇ ਅੰਸ਼ੁਮਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਮਾਂ ਸ਼ਾਰਦਾ ਨੇ ਉੱਥੇ ਬੈਠ ਕੇ 20 ਮਿੰਟ ਤੱਕ ਅਭਿਆਸ ਕੀਤਾ ਸੀ।