Kangana Ranaut: ਫਿਲਮ ਅਭਿਨੇਤਰੀ ਅਤੇ ਹੁਣ ਸਿਆਸਤ ਵਿੱਚ ਉਤਰੀ ਕੰਗਨਾ ਰਣੌਤ ਆਪਣੇ ਕਿਸੇ-ਨਾ-ਕਿਸੇ ਬਿਆਨ ਦੇ ਚਲਦਿਆਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ।