ਬ੍ਰੇਨ ਫੌਗ ਕੀ ਹੈ ਅਤੇ ਇਸ ਦਾ ਲੱਛਣ ਕੀ ਹਨ ਤੇ ਮਨੁੱਖੀ ਸਰੀਰ ਦੇ ਕੀ ਪ੍ਰਭਾਵ ਪੈਂਦਾ ਹੈ।
ਕੋਰੋਨਾ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ ਸੀ ਪਰ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ।
'ਬ੍ਰੇਨ ਫੋਗ' ਦੇ ਸ਼ਿਕਾਰ ਲੋਕਾਂ ਦਾ ਫੋਕਸ ਘੱਟ ਹੋ ਜਾਂਦਾ ਹੈ ਅਤੇ ਰੋਗੀ ਦੀ ਸੋਚਣ ਦੀ ਸ਼ਕਤੀ ਘੱਟਣ ਲੱਗ ਜਾਂਦੀ ਹੈ।
ਬ੍ਰੇਨ ਫੋਗ ਦੇ ਮਰੀਜ਼ ਰੋਜ਼ਾਨਾ ਰੁਟੀਨ ਦੇ ਕੰਮ ਕਰਨ ਦੀ ਊਰਜਾ ਨਹੀਂ ਰਹਿੰਦੀ, ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ।
ਬ੍ਰੇਨ ਫੋਗ ਤੋਂ ਪੀੜਤ ਲੋਕਾਂ ਨੂੰ ਦੂਰੋਂ ਦੇਖਣ 'ਤੇ ਚੀਜ਼ਾਂ ਦੀ ਪਛਾਣਨ 'ਚ ਮੁਸ਼ਕਲ ਆ ਸਕਦੀ ਹੈ।
ਬ੍ਰੇਨ ਫੋਗ ਦਾ ਮਰੀਜ਼ ਸੌਂ ਨਹੀਂ ਸਕਦਾ। ਜਿਸ ਕਾਰਨ ਉਹ ਹੌਲੀ-ਹੌਲੀ ਡਿਪ੍ਰੈਸ਼ਨ ਅਤੇ ਚਿੜਚਿੜੇਪਨ ਦਾ ਸ਼ਿਕਾਰ ਹੋ ਜਾਂਦੇ ਹਨ।
ਕੁਝ ਲੋਕ ਬ੍ਰੇਨ ਫੋਗ ਦੀ ਸਥਿਤੀ ਵਿੱਚ ਅੰਤੜੀਆਂ ਜਾਂ ਪੇਟ ਵਿੱਚ ਦਰਦ ਦੀ ਸ਼ਿਕਾਇਤ ਕਰਦੇ ਹਨ।
ਬ੍ਰੇਨ ਫੋਗ ਵਿੱਚ ਸਿਰ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਵੀ ਹੁੰਦੀ ਹੈ। ਤੁਹਾਨੂੰ ਘਰ ਹੀ ਰਹਿਣਾ ਪੈਂਦਾ ਹੈ।