Gold Price Crash: ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਆਮ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਸੋਨੇ ਦੀਆਂ ਕੀਮਤਾਂ ਵੱਡੇ ਪੱਧਰ ਤੇ ਡਿੱਗੀਆਂ ਹਨ।