ਸਰਕਾਰ ਦੇ ਤਾਜ਼ਾ ਬਿਆਨ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

Published by: ਸ਼ੰਕਰ ਦਾਸ

ਅਮਰੀਕਾ-ਇਰਾਨ ਤਣਾਅ ਕਾਰਨ ਗਲੋਬਲ ਮਾਰਕੀਟ ਵਿੱਚ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ।

Published by: ਸ਼ੰਕਰ ਦਾਸ

ਤੇਲ ਕੰਪਨੀਆਂ ਨੂੰ ਹਰ ਲੀਟਰ ਡੀਜ਼ਲ 'ਤੇ ਕਰੀਬ 30 ਰੁਪਏ ਦਾ ਘਾਟਾ ਹੋ ਰਿਹਾ ਹੈ।

Published by: ਸ਼ੰਕਰ ਦਾਸ

ਹਰ ਲੀਟਰ ਪੈਟਰੋਲ ਵੇਚਣ 'ਤੇ ਲਗਭਗ 6 ਰੁਪਏ ਦਾ ਨੁਕਸਾਨ ਦੱਸਿਆ ਗਿਆ ਹੈ।

Published by: ਸ਼ੰਕਰ ਦਾਸ

ਘਰੇਲੂ ਗੈਸ ਸਿਲੰਡਰ 'ਤੇ ਕਰੀਬ 700 ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ।

Published by: ਸ਼ੰਕਰ ਦਾਸ

ਤੇਲ ਕੰਪਨੀਆਂ ਨੂੰ ਹਰ ਦਿਨ 600 ਤੋਂ 700 ਕਰੋੜ ਰੁਪਏ ਤੱਕ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।

Published by: ਸ਼ੰਕਰ ਦਾਸ

ਤੇਲ ਸਪਲਾਈ ਦੇ ਮਹੱਤਵਪੂਰਨ ਰੂਟ 'ਚ ਰੁਕਾਵਟ ਕਾਰਨ ਕੀਮਤਾਂ ਵਧ ਰਹੀਆਂ ਹਨ।

Published by: ਸ਼ੰਕਰ ਦਾਸ

ਘੱਟ ਕੀਮਤਾਂ 'ਤੇ ਈਂਧਨ ਵੇਚਣ ਕਾਰਨ OMCs ਦੀਆਂ ਮੁਸ਼ਕਲਾਂ ਵਧੀਆਂ।

Published by: ਸ਼ੰਕਰ ਦਾਸ

7 ਜੂਨ ਨੂੰ ਘਰੇਲੂ LPG ਸਿਲੰਡਰ ਦੀ ਕੀਮਤ 'ਚ 29 ਰੁਪਏ ਦਾ ਵਾਧਾ ਕੀਤਾ ਗਿਆ।

Published by: ਸ਼ੰਕਰ ਦਾਸ

ਜੇ ਕੱਚੇ ਤੇਲ ਦੀਆਂ ਕੀਮਤਾਂ ਹੋਰ ਵਧੀਆਂ ਤਾਂ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।

Published by: ਸ਼ੰਕਰ ਦਾਸ