ਫੂਡ ਡਿਲੀਵਰੀ ਕੰਪਨੀ Zomato ਅਤੇ Blinkit ਦੀ ਮੂਲ ਕੰਪਨੀ Eternal ਨੇ ਆਪਣੀ ਪਲੇਟਫਾਰਮ ਫੀਸ ਵਧਾ ਦਿੱਤੀ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਨੇ ਗਾਹਕਾਂ ਤੋਂ ਲਏ ਜਾਣ ਵਾਲੇ 10 ਰੁਪਏ ਦੇ ਪਲੇਟਫਾਰਮ ਚਾਰਜ ਨੂੰ ਵਧਾ ਕੇ 12 ਰੁਪਏ ਕਰ ਦਿੱਤਾ ਗਿਆ ਹੈ।

ਯਾਨੀ ਕਿ ਲਗਭਗ 20% ਦਾ ਵਾਧਾ ਲਾਗੂ ਹੋ ਗਿਆ ਹੈ। ਕੰਪਨੀ ਨੇ 2 ਅਗਸਤ 2023 ਨੂੰ ਪਲੇਟਫਾਰਮ ਚਾਰਜ ਸ਼ੁਰੂ ਕੀਤਾ ਸੀ।

Published by: ਗੁਰਵਿੰਦਰ ਸਿੰਘ

ਭਾਵੇਂ ਇਹ ਵਾਧਾ ਸਿਰਫ਼ 2 ਰੁਪਏ ਦਾ ਜਾਪਦਾ ਹੈ, ਪਰ ਮਾਹਿਰਾਂ ਦੇ ਅਨੁਸਾਰ, ਇਸਦਾ ਪ੍ਰਭਾਵ ਵੱਡਾ ਹੈ।

ਅੰਦਾਜ਼ਾ ਲਗਾਇਆ ਗਿਆ ਹੈ ਕਿ ਕੰਪਨੀ ਰੋਜ਼ਾਨਾ ਲਗਭਗ 25 ਲੱਖ ਆਰਡਰ ਪੂਰੇ ਕਰਦੀ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਸਿਰਫ਼ ਪਲੇਟਫਾਰਮ ਫੀਸ ਤੋਂ ਰੋਜ਼ਾਨਾ 15 ਕਰੋੜ ਰੁਪਏ ਤੱਕ ਦੀ ਵਾਧੂ ਆਮਦਨ ਕਮਾ ਸਕਦੀ ਹੈ।

Published by: ਗੁਰਵਿੰਦਰ ਸਿੰਘ

ਸਾਲਾਨਾ ਆਧਾਰ 'ਤੇ ਇਹ ਆਮਦਨ 180 ਤੋਂ 200 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ।

ਹਾਲਾਂਕਿ, ਉਪਭੋਗਤਾਵਾਂ ਨੇ ਇਸ ਫੈਸਲੇ 'ਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ।



ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਪਲੇਟਫਾਰਮ 'ਤੇ ਛੋਟਾਂ ਤੇ ਪੇਸ਼ਕਸ਼ਾਂ ਨੂੰ ਘਟਾਇਆ ਜਾ ਰਿਹਾ ਹੈ

Published by: ਗੁਰਵਿੰਦਰ ਸਿੰਘ

ਉੱਥੇ ਦੂਜੇ ਪਾਸੇ ਪਲੇਟਫਾਰਮ ਫੀਸਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

Published by: ਗੁਰਵਿੰਦਰ ਸਿੰਘ