ਅੱਜਕੱਲ੍ਹ ਆਨਲਾਈਨ ਪੇਮੈਂਟ ਦਾ ਰੁਝਾਨ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ

Published by: ਏਬੀਪੀ ਸਾਂਝਾ

ਅੱਜਕੱਲ੍ਹ ਲੋਕ ਬਿਜ਼ਨਸ ਜਾਂ ਵਿਆਹ ਸ਼ਾਦੀ ਵਰਗੇ ਕੰਮਾਂ ਵਿੱਚ ਬੈਂਕ ਤੋਂ ਪੈਸੇ ਕਢਵਾਉਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਇੱਕ ਸਾਲ ਵਿੱਚ 10 ਲੱਖ ਤੋਂ ਜ਼ਿਆਦਾ ਕੈਸ ਕਢਾਉਂਦੇ ਹੋ ਤਾਂ ਕੀ ਤੁਹਾਨੂੰ ਟੈਕਸ ਦੇਣਾ ਹੋਵੇਗਾ ਜਾਂ ਫਿਰ ਇਨਕਮ ਟੈਕਸ ਡਿਪਾਰਟਮੈਂਟ ਵਲੋਂ ਨੋਟਿਸ ਜਾਰੀ ਕੀਤਾ ਜਾਵੇਗਾ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਇਨਕਮ ਟੈਕਸ ਨਾਲ ਜੁੜੇ ਨਿਯਮਾਂ ਦੇ ਬਾਰੇ ਵਿੱਚ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਬੈਂਕ ਤੋਂ ਵੱਡੀ ਰਕਮ ਕਢਵਾਉਂਦੇ ਹੋ ਤਾਂ ਉਸ ਦੇ ਲੈਣ-ਦੇਣ ‘ਤੇ ਇਨਕਮ ਟੈਕਸ ਦੀ ਨਜ਼ਰ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਦਾ ਮਕਸਦ ਹੁੰਦਾ ਹੈ ਕਿ ਕਾਲੇ ਧਨ ਅਤੇ ਗੈਰਕਾਨੂੰਨੀ ਲੈਣਦੇਣ ‘ਤੇ ਰੋਕ ਲਾਈ ਜਾ ਸਕੇ

Published by: ਏਬੀਪੀ ਸਾਂਝਾ

ਜੇਕਰ ਤੁਸੀਂ 10 ਲੱਖ ਤੋਂ ਜ਼ਿਆਦਾ ਕੈਸ਼ ਕਢਾਉਂਦੇ ਹੋ ਤਾਂ ਕੋਈ ਟੈਕਸ ਨਹੀਂ ਲੱਗੇਗਾ, ਇਨਕਮ ਟੈਕਸ ਕਾਨੂੰਨ ਵਿੱਚ ਅਜਿਹਾ ਕੋਈ ਨਿਯਮ ਨਹੀਂ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਤੈਅ ਸੀਮਾ ਤੋਂ ਜ਼ਿਆਦਾ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ ਟੈਕਸ ਦੇਣਾ ਹੋਵੇਗਾ

Published by: ਏਬੀਪੀ ਸਾਂਝਾ

10 ਲੱਖ ਰੁਪਏ ਕਢਾਉਣ ‘ਤੇ ਨੋਟਿਸ ਨਹੀਂ ਆਉਂਦਾ ਹੈ,

Published by: ਏਬੀਪੀ ਸਾਂਝਾ

ਸਗੋਂ ਆਮਦਨ ਤੇ ਲੈਣ ਦੇਣ ਵਿੱਚ ਵੱਡਾ ਫਰਕ ਹੋਣ ‘ਤੇ ਕਾਰਵਾਈ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ