ਕੀ 2,000 ਰੁਪਏ ਤੋਂ ਵੱਧ ਦੇ UPI ਭੁਗਤਾਨ 'ਤੇ ਵਾਧੂ ਚਾਰਜ ਲੱਗੇਗਾ?

Published by: ਸ਼ੰਕਰ ਦਾਸ

ਸਰਕਾਰ ਨੇ UPI ਡਿਜ਼ਿਟਲ ਭੁਗਤਾਨ ਨਾਲ ਜੁੜੇ ਨਿਯਮਾਂ ਵਿੱਚ ਸੋਧ ਲਈ ਸੰਸਦ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਇਸ ਵੇਲੇ UPI ਭੁਗਤਾਨ ਕਰਨ ਵਾਲੇ ਗਾਹਕਾਂ 'ਤੇ ਕੋਈ ਵਾਧੂ ਫੀਸ ਨਹੀਂ ਲੱਗੀ ਹੈ।

Published by: ਸ਼ੰਕਰ ਦਾਸ

ਸਰਕਾਰ UPI ਲੈਣ-ਦੇਣ 'ਤੇ Merchant Discount Rate (MDR) ਲਾਗੂ ਕਰਨ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ।

Published by: ਸ਼ੰਕਰ ਦਾਸ

MDR ਕੀ ਹੈ? – ਇਹ ਉਹ ਪਲੇਟਫਾਰਮ ਫੀਸ ਹੁੰਦੀ ਹੈ ਜੋ ਵਪਾਰੀ ਬੈਂਕ ਜਾਂ ਡਿਜ਼ਿਟਲ ਭੁਗਤਾਨ ਕੰਪਨੀ ਨੂੰ ਅਦਾ ਕਰਦਾ ਹੈ।

Published by: ਸ਼ੰਕਰ ਦਾਸ

ਕਿਹੜੀਆਂ ਐਪਾਂ ਪ੍ਰਭਾਵਿਤ ਹੋ ਸਕਦੀਆਂ ਹਨ? – Google Pay, PhonePe, Paytm ਵਰਗੀਆਂ UPI ਐਪਾਂ ਰਾਹੀਂ ਕੀਤੇ ਵਪਾਰਕ ਭੁਗਤਾਨ ਇਸ ਦੇ ਦਾਇਰੇ ਵਿੱਚ ਆ ਸਕਦੇ ਹਨ।

Published by: ਸ਼ੰਕਰ ਦਾਸ

ਇਹ ਚਾਰਜ ਸਿਰਫ਼ ਉਹਨਾਂ ਵਪਾਰੀਆਂ 'ਤੇ ਲਾਗੂ ਹੋ ਸਕਦਾ ਹੈ ,ਜਿਨ੍ਹਾਂ ਦਾ ਸਾਲਾਨਾ ਟਰਨਓਵਰ ₹1.5 ਕਰੋੜ ਤੋਂ ਵੱਧ ਹੈ।

Published by: ਸ਼ੰਕਰ ਦਾਸ

ਵਿਅਕਤੀ ਤੋਂ ਵਿਅਕਤੀ (P2P) UPI ਭੁਗਤਾਨ ਅਤੇ ਛੋਟੇ ਦੁਕਾਨਦਾਰਾਂ 'ਤੇ ਇਸ ਵੇਲੇ ਕਿਸੇ ਫੀਸ ਦਾ ਪ੍ਰਸਤਾਵ ਨਹੀਂ ਹੈ।

Published by: ਸ਼ੰਕਰ ਦਾਸ

ਡਿਜ਼ਿਟਲ ਭੁਗਤਾਨ ਕੰਪਨੀਆਂ ਦਾ ਕਹਿਣਾ ਹੈ ਕਿ ਬਿਨਾਂ MDR ਦੇ UPI ਸੇਵਾਵਾਂ ਨੂੰ ਲੰਬੇ ਸਮੇਂ ਤੱਕ ਚਲਾਉਣਾ ਆਰਥਿਕ ਤੌਰ 'ਤੇ ਮੁਸ਼ਕਲ ਹੋ ਸਕਦਾ ਹੈ।

Published by: ਸ਼ੰਕਰ ਦਾਸ

MDR ਦੀ ਦਰ, ਲਾਗੂ ਹੋਣ ਦੀ ਤਾਰੀਖ ਅਤੇ ਹੋਰ ਨਿਯਮਾਂ ਬਾਰੇ ਅਜੇ ਸਰਕਾਰ ਵੱਲੋਂ ਕੋਈ ਅੰਤਿਮ ਐਲਾਨ ਨਹੀਂ ਕੀਤਾ ਗਿਆ ਹੈ।

Published by: ਸ਼ੰਕਰ ਦਾਸ