ਭਾਰਤੀ ਨਿਵੇਸ਼ਕ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਦੇ ਤੌਰ 'ਤੇ ਫਿਕਸਡ ਡਿਪਾਜ਼ਿਟ (FD) ਨੂੰ ਤਰਜੀਹ ਦਿੰਦੇ ਹਨ।

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਲੋਕਾਂ ਨੂੰ ਐਫ ਡੀ ਕਰਵਾਉਣਾ ਪੈਸੇ ਸੇਵਿੰਗ ਕਰਨ ਦਾ ਸਭ ਤੋਂ ਵਧੀਆ ਤਰੀਕਾ ਲੱਗਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਜੇਕਰ ਤੁਸੀਂ ਵੀ ਬੈਂਕ ਵਿੱਚ FD ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਬੈਂਕ ਸਭ ਤੋਂ ਜ਼ਿਆਦਾ ਵਿਆਜ ਦੇ ਰਹੇ ਹਨ

Published by: ਏਬੀਪੀ ਸਾਂਝਾ

SBI ਬੈਂਕ - ਆਮ ਗਾਹਕਾਂ ਲਈ 3 ਤੋਂ 7.70 ਪ੍ਰਤੀਸ਼ਤ ਅਤੇ ਸੀਨੀਅਰ ਨਾਗਰਿਕਾਂ ਲਈ 3.50 ਤੋਂ 7.60 ਪ੍ਰਤੀਸ਼ਤ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ।

HDFC ਬੈਂਕ
ਆਮ ਗਾਹਕ - 3 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.50 ਤੋਂ 7.75 ਪ੍ਰਤੀਸ਼ਤ

Published by: ਏਬੀਪੀ ਸਾਂਝਾ

ICICI ਬੈਂਕ
ਆਮ ਗਾਹਕ - 3 ਤੋਂ 7.10 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.50 ਤੋਂ 7.60 ਪ੍ਰਤੀਸ਼ਤ

Published by: ਏਬੀਪੀ ਸਾਂਝਾ

IDBI ਬੈਂਕ
ਆਮ ਗਾਹਕ - 3 ਤੋਂ 6.75 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.50 ਤੋਂ 7.25 ਪ੍ਰਤੀਸ਼ਤ

Published by: ਏਬੀਪੀ ਸਾਂਝਾ

KOTAK MAHINDRA BANK
ਆਮ ਗਾਹਕ - 2.75 ਤੋਂ 7.20 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.25 ਤੋਂ 7.70 ਪ੍ਰਤੀਸ਼ਤ

Published by: ਏਬੀਪੀ ਸਾਂਝਾ

PUNJAB NATIONAL BANK
ਆਮ ਗਾਹਕ - 3.50 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 4 ਤੋਂ 7.75 ਪ੍ਰਤੀਸ਼ਤ

CANARA BANK

ਆਮ ਗਾਹਕ - 4 ਤੋਂ 7.25 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 4 ਤੋਂ 7.75 ਪ੍ਰਤੀਸ਼ਤ

Published by: ਏਬੀਪੀ ਸਾਂਝਾ

. AXIS BANK
ਆਮ ਗਾਹਕ - 3.50 ਤੋਂ 7.10 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.50 ਤੋਂ 7.85 ਪ੍ਰਤੀਸ਼ਤ

BANK OF BARODA
ਆਮ ਗਾਹਕ - 3 ਤੋਂ 7.05 ਪ੍ਰਤੀਸ਼ਤ
ਬਜ਼ੁਰਗ ਨਾਗਰਿਕ - 3.55 ਤੋਂ 7.55 ਪ੍ਰਤੀਸ਼ਤ

Published by: ਏਬੀਪੀ ਸਾਂਝਾ