Gold Silver Rate Today: ਜਿੱਥੇ ਦੇਸ਼ ਭਰ ਦੇ ਗੈਸ ਸਿਲੰਡਰ, ਦੁੱਧ, ਏਟੀਐਫ ਅਤੇ ਆਟੋ ਕਿਰਾਏ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ, ਉੱਥੇ ਸੋਨੇ ਅਤੇ ਚਾਂਦੀ ਨੇ ਕੁਝ ਰਾਹਤ ਦਿੱਤੀ ਹੈ।