Gold Silver Price Today: ਸੋਨੇ ਦੀਆਂ ਕੀਮਤਾਂ ਵਿੱਚ ਅੱਜ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 2 ਜੁਲਾਈ ਨੂੰ 24-ਕੈਰੇਟ ਸੋਨੇ ਦੀ ਕੀਮਤ ₹1,44,550 ਪ੍ਰਤੀ 10 ਗ੍ਰਾਮ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 1.3% ਦੀ ਗਿਰਾਵਟ ਆਈ ਹੈ।