Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਫਿਰ ਤੋਂ ਬਦਲਾਅ ਆਇਆ ਹੈ। ਇਹ ਗਿਰਾਵਟ ਦਾ ਰੁਝਾਨ ਲਗਭਗ 12 ਦਿਨਾਂ ਤੋਂ ਜਾਰੀ ਹੈ।