ਪਿਛਲੇ ਕੁਝ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਬੁੱਧਵਾਰ ਨੂੰ ਸੋਨਾ ਸਸਤਾ ਹੋਇਆ

ਜਦਕਿ ਚਾਂਦੀ ਦੀ ਕੀਮਤ ਵਿੱਚ 5 ਫੀਸਦੀ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ਇੱਕ ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ। ਜੇਕਰ ਤੁਸੀਂ ਅੱਜ 18 ਨਵੰਬਰ ਨੂੰ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਜਾਣ ਲਓ ਅੱਜ ਦੇ ਰੇਟ

Published by: ਜਸਵੀਰ ਕੌਰ

18 ਨਵੰਬਰ ਦੀ ਸਵੇਰ ਤੱਕ ਦਿੱਲੀ ਵਿੱਚ 24-ਕੈਰੇਟ ਸੋਨੇ ਦੀ ਕੀਮਤ ਲਗਭਗ 1.39 ਲੱਖ ਰੁਪਏ ਪ੍ਰਤੀ 10 ਗ੍ਰਾਮ ਹੈ

Published by: ਜਸਵੀਰ ਕੌਰ

ਜਦਕਿ 22-ਕੈਰੇਟ ਸੋਨੇ ਦੀ ਕੀਮਤ ਲਗਭਗ 1.27 ਲੱਖ ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ, ਚਾਂਦੀ ਲਗਭਗ 1.76 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਵਿੱਕ ਰਹੀ ਹੈ

Published by: ਜਸਵੀਰ ਕੌਰ

ਇੱਥੇ ਤੁਸੀਂ ਤਾਜ਼ਾ ਭਾਅ ਦੇ ਨਾਲ-ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਬਾਰੇ ਜਾਣਕਾਰੀ ਲੈ ਸਕਦੇ ਹੋ।

Published by: ਜਸਵੀਰ ਕੌਰ

24 ਕੈਰੇਟ - 1,38,865 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ - 1,27,200 ਰੁਪਏ ਪ੍ਰਤੀ 10 ਗ੍ਰਾਮ

Published by: ਜਸਵੀਰ ਕੌਰ

18 ਕੈਰੇਟ - 1,04,149 ਰੁਪਏ ਪ੍ਰਤੀ 10 ਗ੍ਰਾਮ
ਚਾਂਦੀ - 1,76,120 ਰੁਪਏ ਪ੍ਰਤੀ ਕਿਲੋ

Published by: ਜਸਵੀਰ ਕੌਰ

ਦਿੱਲੀ ਦੀ ਸਰਾਫਾ ਮੰਡੀ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ ਵਿੱਚ ਘੱਟ ਗਈ। 99.9% ਸ਼ੁੱਧਤਾ ਵਾਲਾ ਸੋਨਾ ₹1,400 ਸਸਤਾ ਹੋ ਕੇ ₹1,38,600 ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ

Published by: ਜਸਵੀਰ ਕੌਰ

ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਸਦੀ ਕੀਮਤ ₹1.40 ਲੱਖ ਪ੍ਰਤੀ 10 ਗ੍ਰਾਮ ਸੀ। 9 ਨਵੰਬਰ ਤੋਂ ਲੈ ਕੇ ਹੁਣ ਤੱਕ ਸੋਨੇ ਦੀ ਕੀਮਤ ਵਿੱਚ ₹8,300 ਦੀ ਗਿਰਾਵਟ ਆਈ ਹੈ, ਜੋ ਕਿ ਲਗਭਗ 6% ਦੀ ਕਮੀ ਹੈ।

Published by: ਜਸਵੀਰ ਕੌਰ

Published by: ਜਸਵੀਰ ਕੌਰ