Gold Silver Rate Today: ਪੱਛਮੀ ਏਸ਼ੀਆ ਵਿੱਚ ਭਾਰੀ ਤਣਾਅ ਦੇ ਵਿਚਾਲੇ, ਈਰਾਨ ਅਤੇ ਇਜ਼ਰਾਈਲ ਜੰਗਬੰਦੀ ਦੀ ਖ਼ਬਰ ਕਾਰਨ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਈ ਹੈ।