ਅੱਜਕੱਲ੍ਹ ਹਰ ਕੰਮ ਦੇ ਲਈ ਆਧਾਰ ਕਾਰਡ ਜ਼ਰੂਰੀ ਹੋ ਗਿਆ ਹੈ

Published by: ਏਬੀਪੀ ਸਾਂਝਾ

ਬੈਂਕ ਖਾਤੇ, ਮੋਬਾਈਲ ਸਿਮ ਕਾਰਡ, ਸਰਕਾਰੀ ਯੋਜਨਾਵਾਂ ਜਾਂ ਪੈਸੇ ਕਢਵਾਉਣੇ ਹੋਣ ਹਰ ਥਾਂ ਅਧਾਰ ਕਾਰਡ ਦੀ ਵਰਤੋਂ ਹੁੰਦੀ ਹੈ, ਇੱਕ ਤਰ੍ਹਾਂ ਨਾਲ ਸਾਡੀ ਪਛਾਣ ਬਣ ਗਿਆ ਹੈ

Published by: ਏਬੀਪੀ ਸਾਂਝਾ

ਹਾਲ ਹੀ ਵਿੱਚ UIDAI ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਵਿੱਚ 20 ਮਿਲੀਅਨ ਤੋਂ ਵੱਧ ਆਧਾਰ ਨੰਬਰਾਂ ਨੂੰ ਅਯੋਗ ਕਰ ਦਿੱਤਾ ਗਿਆ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡਾ ਆਧਾਰ ਅਯੋਗ ਹੈ, ਤਾਂ ਤੁਹਾਡੇ ਬੈਂਕ, ਪੈਨਸ਼ਨ, ਸਬਸਿਡੀ, ਮੋਬਾਈਲ ਅਤੇ ਪਛਾਣ ਨਾਲ ਸਬੰਧਤ ਕੰਮ ਰੁੱਕ ਸਕਦੇ ਹਨ

Published by: ਏਬੀਪੀ ਸਾਂਝਾ

ਆਧਾਰ ਕਾਰਡ ਸਿਰਫ਼ ਇੱਕ ਪਛਾਣ ਪੱਤਰ ਨਹੀਂ ਹੈ, ਸਗੋਂ ਰੋਜ਼ਾਨਾ ਦੇ ਕੰਮਾਂ ਲਈ ਇੱਕ ਕੁੰਜੀ ਬਣ ਗਿਆ ਹੈ

Published by: ਏਬੀਪੀ ਸਾਂਝਾ

ਇਸ ਲਈ, ਆਓ ਤੁਹਾਨੂੰ ਦੱਸਦੇ ਹਾਂ ਕਿ ਕਿਤੇ ਤੁਹਾਡਾ ਅਧਾਰ ਕਾਰਡ ਅਯੋਗ ਤਾਂ ਨਹੀਂ ਹੋ ਗਿਆ ਹੈ

Published by: ਏਬੀਪੀ ਸਾਂਝਾ

ਆਪਣੇ ਆਧਾਰ ਦਾ ਸਟੇਟਸ ਚੈੱਕ ਕਰਨਾ ਆਸਾਨ ਹੈ। UIDAI ਵੈੱਬਸਾਈਟ 'ਤੇ ਆਪਣਾ ਆਧਾਰ ਨੰਬਰ ਦਰਜ ਕਰਨ ਅਤੇ OTP ਪ੍ਰਾਪਤ ਕਰਨ ਨਾਲ ਪਤਾ ਲੱਗੇਗਾ ਕਿ ਤੁਹਾਡਾ ਆਧਾਰ ਐਕਟਿਵ ਹੈ ਜਾਂ ਇਨਐਕਟਿਵ

Published by: ਏਬੀਪੀ ਸਾਂਝਾ

ਜੇਕਰ mAadhaar ਐਪ ‘ਤੇ ਲੌਗਇਨ ਹੋ ਜਾਂਦਾ ਹੈ, ਤਾਂ ਤੁਹਾਡਾ ਆਧਾਰ ਐਕਟਿਵ ਹੈ

Published by: ਏਬੀਪੀ ਸਾਂਝਾ

ਤੁਸੀਂ Resident UIDAI Portal ‘ਤੇ ਵੀ ਚੈੱਕ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਆਨਲਾਈਨ ਨਹੀਂ ਕਰਨਾ ਚਾਹੁੰਦੇ ਹੋ ਤਾਂ UIDAI ਹੈਲਪਲਾਈਨ 1947 ‘ਤੇ ਕਾਲ ਕਰਕੇ ਸਟੇਟਸ ਦਾ ਪਤਾ ਲੱਗ ਸਕਦਾ ਹੈ

Published by: ਏਬੀਪੀ ਸਾਂਝਾ