16 ਅਗਸਤ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਸਬਸਿਡੀ ਹੋ ਸਕਦੀ ਹੈ ਬੰਦ!

Published by: ਸ਼ੰਕਰ ਦਾਸ

ਜੇਕਰ ਤੁਹਾਡੇ ਘਰ ਵਿੱਚ ਖਾਣਾ ਬਣਾਉਣ ਲਈ LPG ਗੈਸ ਦੀ ਵਰਤੋਂ ਹੁੰਦੀ ਹੈ ਤਾਂ ਤੁਰੰਤ ਆਪਣੀ e-KYC ਕਰਵਾ ਲਓ। ਨਹੀਂ ਤਾਂ ਗੈਸ ਦੇ ਨਾਲ-ਨਾਲ ਸਬਸਿਡੀ ਵੀ ਮਿਲਣੀ ਬੰਦ ਹੋ ਸਕਦੀ ਹੈ।

Published by: ਸ਼ੰਕਰ ਦਾਸ

16 ਅਗਸਤ ਤੋਂ ਪਹਿਲਾਂ ਆਪਣੀ ਗੈਸ ਸਪਲਾਈ ਏਜੰਸੀ ਨਾਲ e-KYC ਜ਼ਰੂਰ ਕਰਵਾ ਲਓ। ਜੇਕਰ ਤੁਸੀਂ KYC ਨਹੀਂ ਕਰਵਾਈ ਤਾਂ ਸਬਸਿਡੀ ਬੰਦ ਹੋ ਸਕਦੀ ਹੈ। ਆਓ ਜਾਣਦੇ ਹਾਂ ਘਰ ਬੈਠੇ e-KYC ਕਿਵੇਂ ਕਰਨੀ ਹੈ।

Published by: ਸ਼ੰਕਰ ਦਾਸ

ਘਰ ਬੈਠੇ KYC ਕਰਨ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲਓ ਕਿ ਤੁਹਾਡੇ LPG ਕਨੈਕਸ਼ਨ ਨਾਲ ਆਧਾਰ ਕਾਰਡ ਲਿੰਕ ਹੈ। ਇਸ ਤੋਂ ਇਲਾਵਾ ਤੁਹਾਡਾ ਮੋਬਾਈਲ ਨੰਬਰ ਵੀ LPG ਕਨੈਕਸ਼ਨ ਨਾਲ ਰਜਿਸਟਰ ਹੋਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਆਪਣੇ ਗੈਸ ਪ੍ਰੋਵਾਈਡਰ ਦੇ ਹਿਸਾਬ ਨਾਲ ਉਸਦੀ ਐਪ ਡਾਊਨਲੋਡ ਕਰੋ। ਇਸ ਦੇ ਨਾਲ Aadhaar FaceRD ਐਪ ਵੀ ਡਾਊਨਲੋਡ ਕਰਕੇ ਰੱਖੋ, ਜਿਸਦੀ ਮਦਦ ਨਾਲ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਹੋਵੇਗੀ।

Published by: ਸ਼ੰਕਰ ਦਾਸ

LPG ਸਰਵਿਸ ਪ੍ਰੋਵਾਈਡਰ ਦੀ ਐਪ ਖੋਲ੍ਹ ਕੇ ਲੌਗਇਨ ਜਾਂ ਰਜਿਸਟਰ ਕਰੋ। ਇਸ ਵਿੱਚ ਆਪਣੀ ਕਸਟਮਰ ਡਿਟੇਲ ਦੀ ਮਦਦ ਨਾਲ e-KYC ਕੀਤੀ ਜਾ ਸਕਦੀ ਹੈ।

Published by: ਸ਼ੰਕਰ ਦਾਸ

ਅਕਾਊਂਟ ਵਿੱਚ ਲੌਗਇਨ ਕਰਨ ਤੋਂ ਬਾਅਦ Profile ਵਿੱਚ ਜਾ ਕੇ LPG ਜਾਂ e-KYC ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵਾਂ ਇੰਟਰਫੇਸ ਖੁੱਲ੍ਹੇਗਾ। ਇੱਥੇ Face Scan ਦੇ ਆਪਸ਼ਨ 'ਤੇ ਕਲਿੱਕ ਕਰੋ।

Published by: ਸ਼ੰਕਰ ਦਾਸ

ਤੁਹਾਡੇ ਸਾਹਮਣੇ ਆਧਾਰ ਦਾ Consent Form ਆਵੇਗਾ। ਇਸਨੂੰ Allow ਕਰਨ ਤੋਂ ਬਾਅਦ Aadhaar FaceRD ਐਪ ਖੁੱਲ੍ਹੇਗੀ। ਇਸ ਤੋਂ ਬਾਅਦ ਆਪਣਾ ਫੇਸ ਸਕੈਨ ਕਰੋ।

Published by: ਸ਼ੰਕਰ ਦਾਸ

ਫੇਸ ਸਕੈਨ ਹੋਣ ਤੋਂ ਬਾਅਦ ਤੁਹਾਡੇ ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ OTP ਆਵੇਗਾ। OTP ਸਬਮਿਟ ਕਰਨ ਤੋਂ ਬਾਅਦ ਆਪਣਾ e-KYC Status ਚੈੱਕ ਕਰ ਲਓ ਕਿ KYC ਪੂਰੀ ਹੋਈ ਹੈ ਜਾਂ ਨਹੀਂ।

Published by: ਸ਼ੰਕਰ ਦਾਸ

ਇਨ੍ਹਾਂ ਆਸਾਨ ਸਟੈਪਸ ਨੂੰ ਫਾਲੋ ਕਰਕੇ ਤੁਸੀਂ ਘਰ ਬੈਠੇ ਆਪਣੀ e-KYC ਪੂਰੀ ਕਰ ਸਕਦੇ ਹੋ।

Published by: ਸ਼ੰਕਰ ਦਾਸ