ਇਦਾਂ ਵਧਾਓ ਆਪਣਾ CIBIL Score

ਕੀ ਤੁਹਾਨੂੰ ਪਤਾ ਹੈ ਕਿ CIBIL Score ਕੀ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਵਧਾ ਸਕਦੇ ਹਾਂ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਤੁਸੀਂ CIBIL Score ਨੂੰ ਕਿਵੇਂ ਅਤੇ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਧਾ ਸਕਦੇ ਹੋ

Published by: ਏਬੀਪੀ ਸਾਂਝਾ

CIBIL Score ਸੁਧਾਰਨ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ EMI ਅਤੇ ਕ੍ਰੈਡਿਟ ਕਾਰਡ ਬਿੱਲ ਦਾ ਸਮੇਂ ‘ਤੇ ਭੁਗਤਾਨ ਕਰਨਾ

Published by: ਏਬੀਪੀ ਸਾਂਝਾ

ਤੁਸੀਂ ਕ੍ਰੈਡਿਟ ਲਿਮਿਟ ਦੀ ਵਰਤੋਂ 30-40 ਫੀਸਦੀ ਤੋਂ ਜ਼ਿਆਦਾ ਨਾ ਕਰੋ

Published by: ਏਬੀਪੀ ਸਾਂਝਾ

ਤੁਸੀਂ ਸਿਬਲ ਰਿਪੋਰਟ ਵਿੱਚ ਕੋਈ ਵੀ ਗਲਤ ਜਾਣਕਾਰੀ ਲੱਭੋ ਅਤੇ ਉਸ ਨੂੰ ਸਹੀ ਕਰੋ

Published by: ਏਬੀਪੀ ਸਾਂਝਾ

ਜੇਕਰ ਸਕੋਰ ਘੱਟ ਹੈ ਤਾਂ FD ਦੇ ਖਿਲਾਫ ਸਿਕਿਊਰਡ ਕ੍ਰੈਡਿਟ ਕਾਰਡ ਲੈਕੇ ਸਮੇਂ ‘ਤੇ ਬਿੱਲ ਭਰੋ

Published by: ਏਬੀਪੀ ਸਾਂਝਾ

ਆਪਣੇ ਕ੍ਰੈਡਿਟ ਪੋਰਟਫੋਲੀਓ ਵਿੱਚ ਸੁਰੱਖਿਅਤ ਅਤੇ ਅਸੁਰੱਖਿਅਤ ਲੋਨ ਵਿਚਾਲੇ ਬੈਲੇਂਸ ਬਣਾਓ

Published by: ਏਬੀਪੀ ਸਾਂਝਾ

ਜੇਕਰ ਸੰਭਵ ਹੋ ਸਕੇ ਤਾਂ ਬੈਂਕ ਤੋਂ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਲਈ ਕਹੋ ਪਰ ਉਸ ਦੀ ਲਿਮਿਟ ਤੱਕ ਨਾ ਰਹੋ

Published by: ਏਬੀਪੀ ਸਾਂਝਾ

ਇਹ ਚੀਜ਼ਾਂ 30-60 ਦਿਨਾਂ ਦਾ ਅੰਦਰ ਸਕੋਰ ਵਿੱਚ ਸੁਧਾਰ ਲਿਆ ਸਕਦੀਆਂ ਹਨ

Published by: ਏਬੀਪੀ ਸਾਂਝਾ