15 ਸਤੰਬਰ ਤੋਂ ਬਾਅਦ ITR ਭਰਨ ‘ਤੇ ਕਿੰਨਾ ਜ਼ੁਰਮਾਨਾ ਲੱਗੇਗਾ?

ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਤਰੀਕ 31 ਜੁਲਾਈ ਤੋਂ ਵਧਾ ਕੇ 15 ਸਤੰਬਰ ਕਰ ਦਿੱਤੀ ਗਈ ਸੀ

ਪਰ ਜੇਕਰ ਤੁਸੀਂ ਇਸ ਤਰੀਕ ਤੱਕ ITR ਫਾਈਲ ਨਹੀਂ ਕੀਤੀ ਹੈ ਤਾਂ ਤੁਹਾਨੂੰ ਜ਼ੁਰਮਾਨਾ ਭਰਨਾ ਪਵੇਗਾ

ਜੇਕਰ ਤੁਸੀਂ 15 ਸਤੰਬਰ ਤੋਂ ਬਾਅਦ ਰਿਟਰਨ ਭਰਦੇ ਹੋ ਤਾਂ ਇਹ Belated Return ਮੰਨੀ ਜਾਵੇਗੀ ਅਤੇ ਇਸ ਦੇ ਲਈ ਲੇਟ ਫੀਸ ਦੇਣੀ ਪਵੇਗੀ

ਇਹ ਪੈਨੇਲਟੀ ਜਾਂ ਲੇਟ ਫੀਸ ਤੁਹਾਡੀ ਕਮਾਈ ਦੇ ਹਿਸਾਬ ਨਾਲ ਲੱਗੇਗੀ

ਇਹ ਪੈਨੇਲਟੀ ਜਾਂ ਲੇਟ ਫੀਸ ਤੁਹਾਡੀ ਕਮਾਈ ਦੇ ਹਿਸਾਬ ਨਾਲ ਲੱਗੇਗੀ

ਜੋ ਕਿ ਇਸ ਤਰ੍ਹਾਂ ਹੈ

ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ 5000 ਰੁਪਏ ਜ਼ੁਰਮਾਨਾ ਭਰਨਾ ਪਵੇਗਾ



ਜਿਨ੍ਹਾਂ ਦੀ ਕਮਾਈ 5 ਲੱਖ ਤੱਕ ਹੈ, ਉਨ੍ਹਾਂ ਨੂੰ 1000 ਰੁਪਏ ਦੇਣੇ ਪੈਣਗੇ

ਇਸ ਦੇ ਨਾਲ ਹੀ ਦੇਰੀ ਨਾਲ ਰਿਟਰਨ ਫਾਈਲ ਕਰਨ ‘ਤੇ ਵਿਆਜ ਵੀ ਲੱਗ ਸਕਦਾ ਹੈ ਅਤੇ ਕੁਝ ਡਿਡਕਸ਼ਨ ਦਾ ਫਾਇਦਾ ਵੀ ਨਹੀਂ ਮਿਲੇਗਾ

Published by: ਏਬੀਪੀ ਸਾਂਝਾ

ਜੇਕਰ ਤੁਸੀਂ ITR ਹਾਲੇ ਤੱਕ ਫਾਈਲ ਨਹੀਂ ਕੀਤੀ ਹੈ ਤਾਂ ਹਾਲੇ ਵੀ ਚਾਰ ਘੰਟੇ ਬਚੇ ਹਨ ਛੇਤੀ ਤੋਂ ਛੇਤੀ ਰਿਟਰਨ ਭਰਵਾ ਲਓ

Published by: ਏਬੀਪੀ ਸਾਂਝਾ