ਅੱਜ 1 ਅਕਤੂਬਰ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ।

ਤੇਲ ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ

Published by: ਜਸਵੀਰ ਕੌਰ

19 ਕਿਲੋ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 62.50 ਰੁਪਏ ਦਾ ਵਾਧਾ ਕੀਤਾ ਗਿਆ ਹੈ

Published by: ਜਸਵੀਰ ਕੌਰ

ਜਦੋਂ ਕਿ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ

Published by: ਜਸਵੀਰ ਕੌਰ

ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 1 ਸਤੰਬਰ ਨੂੰ ਵੀ ਵਧਾਈਆਂ ਗਈਆਂ ਸਨ

Published by: ਜਸਵੀਰ ਕੌਰ

ਉਸ ਸਮੇਂ, 9.50 ਰੁਪਏ ਵਧਾਏ ਗਏ ਸੀ, ਜਿਸ ਨਾਲ ਕੀਮਤ 2747.50 ਰੁਪਏ ਹੋ ਗਈ ਸੀ

Published by: ਜਸਵੀਰ ਕੌਰ

ਹੁਣ ਅੱਜ, 1 ਅਕਤੂਬਰ ਨੂੰ 62.50 ਰੁਪਏ ਦੇ ਵਾਧੇ ਤੋਂ ਬਾਅਦ ਕੀਮਤ 2810 ਰੁਪਏ ਤੱਕ ਪਹੁੰਚ ਗਈ ਹੈ

Published by: ਜਸਵੀਰ ਕੌਰ

ਇਹ ਵਾਧਾ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਕੇਟਰਿੰਗ ਅਦਾਰਿਆਂ

Published by: ਜਸਵੀਰ ਕੌਰ

ਅਤੇ ਛੋਟੇ ਕਾਰੋਬਾਰਾਂ ਦੀਆਂ ਲਾਗਤਾਂ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ

Published by: ਜਸਵੀਰ ਕੌਰ

ਕਾਰੋਬਾਰਾਂ ਲਈ ਵਧੀਆਂ ਐਲਪੀਜੀ ਕੀਮਤਾਂ ਭਵਿੱਖ ਵਿੱਚ ਭੋਜਨ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ

Published by: ਜਸਵੀਰ ਕੌਰ