RBI ਵੱਲੋਂ ਜਾਰੀ ਸੂਚੀ ਮੁਤਾਬਕ ਅਗਸਤ 2026 'ਚ ਕੁੱਲ 14 ਦਿਨ ਬੈਂਕ ਛੁੱਟੀਆਂ ਰਹਿਣਗੀਆਂ।

Published by: ਸ਼ੰਕਰ ਦਾਸ

ਇਹ 14 ਛੁੱਟੀਆਂ ਪੂਰੇ ਦੇਸ਼ ਵਿੱਚ ਇੱਕੋ ਸਮੇਂ ਨਹੀਂ ਹੋਣਗੀਆਂ, ਕਿਉਂਕਿ ਕਈ ਛੁੱਟੀਆਂ ਰਾਜ-ਵਿਸ਼ੇਸ਼ ਤਿਉਹਾਰਾਂ ਲਈ ਹਨ।

Published by: ਸ਼ੰਕਰ ਦਾਸ

2, 9, 16, 23 ਅਤੇ 30 ਅਗਸਤ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

8 ਅਗਸਤ ਨੂੰ ਦੂਜਾ ਸ਼ਨੀਵਾਰ ਅਤੇ 22 ਅਗਸਤ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਸਾਰੇ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

4 ਅਗਸਤ ਨੂੰ ਕੇਰ ਪੂਜਾ ਮੌਕੇ ਸਿਰਫ਼ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

13 ਅਗਸਤ ਨੂੰ ਦੇਸ਼ਭਕਤ ਦਿਵਸ (Patriots' Day) ਕਾਰਨ ਮਣੀਪੁਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।

Published by: ਸ਼ੰਕਰ ਦਾਸ

15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

19 ਅਗਸਤ ਨੂੰ ਮਹਾਰਾਜਾ ਬੀਰ ਬਿਕਰਮ ਕਿਸ਼ੋਰ ਮਾਣਿਕਿਆ ਬਹਾਦੁਰ ਦੇ ਜਨਮ ਦਿਵਸ ਕਾਰਨ ਤ੍ਰਿਪੁਰਾ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

25 ਅਤੇ 26 ਅਗਸਤ ਨੂੰ ਮਿਲਾਦ-ਉਨ-ਨਬੀ, ਓਣਮ ਅਤੇ ਤਿਰੁਵੋਣਮ ਵਰਗੇ ਤਿਉਹਾਰਾਂ ਕਾਰਨ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।

Published by: ਸ਼ੰਕਰ ਦਾਸ

28 ਅਗਸਤ ਨੂੰ ਰੱਖੜੀ, ਸ੍ਰੀ ਨਾਰਾਇਣ ਗੁਰੂ ਜਯੰਤੀ ਅਤੇ ਹੋਰ ਖੇਤਰੀ ਤਿਉਹਾਰਾਂ ਕਾਰਨ ਕਈ ਰਾਜਾਂ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।

Published by: ਸ਼ੰਕਰ ਦਾਸ