ਕੀ 2000 ਦਾ ਨੋਟ ਬੰਦ ਨਹੀਂ ਹੋਇਆ ਹੈ ਜਾਂ ਹਾਲੇ ਵੀ ਵੈਲਿਡ ਮੁਦਰਾ ਹੈ

Published by: ਜਸਵੀਰ ਕੌਰ

ਆਓ ਜਾਣਦੇ ਹਾਂ RBI ਦੀ ਤਾਜ਼ਾ ਅਪਡੇਟ

Published by: ਜਸਵੀਰ ਕੌਰ

RBI ਦੇ ਮੁਤਾਬਕ 2000 ਦਾ ਨੋਟ ਹਾਲੇ ਵੀ ਲੀਗਲ ਟੈਂਡਰ ਹੈ

Published by: ਜਸਵੀਰ ਕੌਰ

2000 ਦਾ ਨੋਟ ਨਾਲ ਲੈਣਦੇਣ ਕੀਤਾ ਜਾ ਸਕਦਾ ਹੈ, ਕਿਉਂਕਿ ਇਸ ਦੀ ਵੈਧਤਾ ਹਾਲੇ ਖਤਮ ਨਹੀਂ ਹੋਈ ਹੈ

Published by: ਜਸਵੀਰ ਕੌਰ

ਕੁਝ RBI ਈਸ਼ੂ ਆਫਿਸ ਵਿੱਚ ਹੁਣ ਵੀ 2000 ਦੇ ਨੋਟ ਜਮ੍ਹਾ ਜਾਂ ਬਦਲੇ ਜਾ ਸਕਦੇ ਹਨ

Published by: ਜਸਵੀਰ ਕੌਰ

RBI ਨੇ ਮਈ 2023 ਵਿੱਚ Clean Bote Policy ਦੇ ਤਹਿਤ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਸੀ

Published by: ਜਸਵੀਰ ਕੌਰ

ਜ਼ਿਆਦਾਤਰ 2000 ਦੇ ਨੋਟ ਬੈਂਕਿੰਗ ਸਿਸਟਮ ਵਿੱਚ ਪਰਤ ਚੁੱਕੇ ਹਨ ਪਰ ਕੁਝ ਲੋਕ ਹਾਲੇ ਵੀ ਲੋਕਾਂ ਕੋਲ ਮੌਜੂਦ ਹਨ

Published by: ਜਸਵੀਰ ਕੌਰ

ਘਬਰਾਉਣ ਦੀ ਲੋੜ ਨਹੀਂ ਹੈ ਤੁਸੀਂ RBI ਦੇ ਨਿਰਧਾਰਿਤ ਕੇਂਦਰਾਂ ‘ਤੇ ਇਸ ਨੂੰ ਜਮ੍ਹਾ ਜਾਂ ਬਦਲ ਸਕਦੇ ਹੋ

Published by: ਜਸਵੀਰ ਕੌਰ

ਸੋਸ਼ਲ ਮੀਡੀਆ ‘ਤੇ ਚੱਲ ਰਹੀ ਅਫਵਾਹਾਂ ‘ਤੇ ਭਰੋਸਾ ਨਾ ਕਰੋ, ਸਿਰਫ RBI ਦੀ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰੋ

Published by: ਜਸਵੀਰ ਕੌਰ

2000 ਦਾ ਨੋਟ ਅੱਜ ਵੀ ਵੈਲਿਡ ਹੈ, ਲੋੜ ਪੈਣ ‘ਤੇ RBI ਦੇ ਅਧਿਕਾਰਿਤ ਦਫਤਰਾਂ ਵਿੱਚ ਜਮ੍ਹਾ ਜਾਂ ਬਦਲ ਸਕਦੇ ਹੋ

Published by: ਜਸਵੀਰ ਕੌਰ