Petrol Diesel Price Today: ਦੇਸ਼ ਭਰ ਵਿੱਚ ਅੱਜ 15 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੇ ਰੇਟ ਜਾਰੀ ਕੀਤੇ ਗਏ ਹਨ। ਪੰਜਾਬ ਦੀ ਗੱਲ ਕਰੀਏ ਤਾਂ ਅੱਜ ਇੱਥੇ ਪੈਟਰੋਲ ਦੀ ਔਸਤ ਕੀਮਤ 98.39 ਰੁਪਏ ਪ੍ਰਤੀ ਲੀਟਰ ਹੈ।