ਅੱਜ ਨਵਰਾਤਰੀ ਦੇ ਸੱਤਵੇਂ ਦਿਨ ਦੇਸ਼ ਭਰ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ABP Sanjha

ਅੱਜਕੱਲ੍ਹ ਹਰ ਥਾਂ ਦੇ ਰੇਟ ਲਗਭਗ ਇੱਕੋ ਜਿਹੇ ਹਨ। ਅੱਜ ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 7,115 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,760 ਰੁਪਏ ਪ੍ਰਤੀ ਗ੍ਰਾਮ ਹੈ।

ਅੱਜ ਇੱਕ ਕਿਲੋ ਚਾਂਦੀ ਦਾ ਰੇਟ 90 ਹਜ਼ਾਰ ਰੁਪਏ ਹੈ। ਜਦੋਂ ਕਿ ਕੱਲ੍ਹ ਚਾਂਦੀ ਦੀ ਕੀਮਤ 97,000 ਰੁਪਏ ਸੀ। ਭਾਵ ਚਾਂਦੀ ਦੀ ਕੀਮਤ ਘਟੀ ਹੈ।

ਦਰਅਸਲ, ਭਾਰਤ ਵਿੱਚ, ਚਾਂਦੀ ਅਤੇ ਸੋਨੇ ਤੋਂ ਤਿਆਰ ਹੋਏ ਗਹਿਣੇ ਕਾਫੀ ਪ੍ਰਸਿੱਧ ਹਨ।

ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ। ਚਾਂਦੀ ਇੱਕ ਚਮਕਦਾਰ ਧਾਤ ਹੈ, ਇਹ ਸੋਨੇ ਦੇ ਮੁਕਾਬਲੇ ਬਹੁਤ ਸਸਤੀ ਹੈ।

ABP Sanjha

ਇਸ ਸਾਲ ਚਾਂਦੀ 29 ਮਈ ਨੂੰ 94,280 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ।

ABP Sanjha

ਤੁਹਾਨੂੰ ਦੱਸ ਦੇਈਏ ਕਿ IBJA ਨੇ ਕਿਹਾ ਹੈ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 12,612 ਰੁਪਏ ਦਾ ਵਾਧਾ ਹੋਇਆ ਹੈ।

ABP Sanjha

1 ਜਨਵਰੀ ਨੂੰ ਸੋਨਾ 63,352 ਰੁਪਏ 'ਤੇ ਸੀ, ਜੋ ਹੁਣ 75,964 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ।

ABP Sanjha

ਇਸ ਦੇ ਨਾਲ ਹੀ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 92,200 ਰੁਪਏ ਹੋ ਗਈ ਹੈ।

ABP Sanjha
ABP Sanjha

ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ।