ਕ੍ਰੈ਼ਡਿਟ ਕਾਰਡ ਦੀ ਵਰਤੋ ਬਹੁਤ ਜ਼ਿਆਦਾ ਵਧ ਚੁੱਕੀ ਹੈ।

Published by: ਗੁਰਵਿੰਦਰ ਸਿੰਘ

ਕ੍ਰੈਡਿਟ ਕਾਰਡ ਤੇ ਮਿਲਣ ਵਾਲੀ ਸੁਵਿਧਾਵਾਂ ਤੇ ਲਾਭ ਵੱਖ-ਵੱਖ ਹੁੰਦੇ ਹਨ।

ਆਓ ਜਾਣਦੇ ਹਾਂ ਕਿ ਕ੍ਰੈ਼ਡਿਟ ਕਾਰਡ ਕਿਹੜੇ ਲੋਕਾਂ ਦਾ ਨਹੀਂ ਬਣ ਸਕਦਾ ਹੈ।

Published by: ਗੁਰਵਿੰਦਰ ਸਿੰਘ

ਜਿਨ੍ਹਾਂ ਦਾ ਕ੍ਰੈਡਿਟ ਕਾਰਡ ਸਕੋਰ ਬਹੁਤ ਖ਼ਰਾਬ ਹੁੰਦਾ ਹੈ ਉਨ੍ਹਾਂ ਦਾ ਕ੍ਰੈ਼ਡਿਟ ਕਾਰਡ ਬਣਾਉਣਾ ਔਖਾ ਹੁੰਦਾ ਹੈ



ਜੋ ਨੌਕਰੀ ਨਹੀਂ ਕਰਦੇ ਤੇ ਨਾ ਹੀ ਕੋਈ ਕਮਾਈ ਹੁੰਦੀ ਹੈ ਉਨ੍ਹਾਂ ਦਾ ਵੀ ਕ੍ਰੈਡਿਟ ਕਾਰਡ ਔਖਾ ਬਣਦਾ ਹੈ।



ਜਿਹੜੇ ਲੋਕਾਂ ਦਾ ਪਹਿਲਾਂ ਹੀ ਬਹੁਤ ਕਰਜ਼ਾ ਚੱਲ ਰਿਹਾ ਉਨ੍ਹਾਂ ਦਾ ਵੀ ਕ੍ਰੈਡਿਟ ਕਾਰਡ ਔਖਾ ਬਣਦਾ।

Published by: ਗੁਰਵਿੰਦਰ ਸਿੰਘ

ਜਿਸ ਖ਼ਿਲਾਫ਼ ਕਾਨੂੰਨੀ ਕਾਰਵਾਈ ਚਲਦੀ ਹੋਵੇ ਉਨ੍ਹਾਂ ਦਾ ਵੀ ਕ੍ਰੈ਼ਡਿਟ ਕਾਰਡ ਔਖਾ ਬਣਦਾ ਹੈ



18 ਤੋਂ ਘੱਟ ਤੇ 65 ਤੋਂ ਜ਼ਿਆਦਾ ਉਮਰ ਵਾਲਿਆਂ ਦਾ ਵੀ ਕ੍ਰੈਡਿਟ ਕਾਰਡ ਨਹੀਂ ਬਣਦਾ ਹੈ।

ਵਾਰ-ਵਾਰ ਨੌਕਰੀਆਂ ਬਦਲਣ ਵਾਲੇ ਵਿਅਕਤੀ ਦਾ ਵੀ ਕ੍ਰੈ਼ਡਿਟ ਕਾਰਡ ਬਹੁਤ ਘੱਟ ਬਣਦਾ ਹੈ।