ਜੇਕਰ ਤੁਸੀਂ ਅਗਲੇ ਕੁਝ ਦਿਨਾਂ ਵਿੱਚ ਬੈਂਕ ਦਾ ਜ਼ਰੂਰੀ ਕੰਮ ਨਿਪਟਾਉਣਾ ਹੈ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਜ਼ਰੂਰ ਚੈੱਕ ਕਰ ਲਓ

Published by: ਜਸਵੀਰ ਕੌਰ

ਅਕਤੂਬਰ ਦੇ ਆਖਰੀ ਹਫ਼ਤੇ ਵਿੱਚ ਕੁਝ ਸ਼ਹਿਰਾਂ ਵਿੱਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣ ਵਾਲੇ ਹਨ

Published by: ਜਸਵੀਰ ਕੌਰ

ਇਸ ਦੀ ਵਜ੍ਹਾ ਚੌਥਾ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਪੈਣ ਵਾਲੀਆਂ ਸਥਾਨਕ ਛੁੱਟੀਆਂ ਹਨ

Published by: ਜਸਵੀਰ ਕੌਰ

ਅਜਿਹੇ ਵਿੱਚ ਜੇਕਰ ਤੁਹਾਨੂੰ ਚੈੱਕ ਜਮ੍ਹਾਂ ਕਰਾਉਣਾ ਹੈ, ਬੈਂਕ ਨਾਲ ਜੁੜਿਆ ਕੋਈ ਦਸਤਾਵੇਜ਼ ਲੈਣਾ ਹੈ

Published by: ਜਸਵੀਰ ਕੌਰ

ਜਾਂ ਬ੍ਰਾਂਚ ਵਿੱਚ ਜਾ ਕੇ ਕੋਈ ਜ਼ਰੂਰੀ ਪ੍ਰਕਿਰਿਆ ਪੂਰੀ ਕਰਨੀ ਹੈ ਤਾਂ ਪਹਿਲਾਂ ਤੋਂ ਪਲਾਨ ਬਣਾ ਲੈਣਾ ਵਧੀਆ ਹੋਵੇਗਾ

Published by: ਜਸਵੀਰ ਕੌਰ

ਭਾਰਤੀ ਰਿਜ਼ਰਵ ਬੈਂਕ (RBI) ਦੀ ਛੁੱਟੀਆਂ ਦੀ ਸੂਚੀ ਮੁਤਾਬਕ 24 ਤੋਂ 26 ਅਕਤੂਬਰ ਤੱਕ ਅਗਰਤਲਾ, ਬੈਂਗਲੁਰੂ, ਚੰਡੀਗੜ੍ਹ, ਜੰਮੂ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਬ੍ਰਾਂਚਾਂ ਬੰਦ ਰਹਿਣਗੀਆਂ

Published by: ਜਸਵੀਰ ਕੌਰ

ਹਾਲਾਂਕਿ, ਬੈਂਕ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਬੈਂਕਿੰਗ ਸੇਵਾਵਾਂ ਬੰਦ ਹੋ ਜਾਣਗੀਆਂ

Published by: ਜਸਵੀਰ ਕੌਰ

ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਏ.ਟੀ.ਐੱਮ. ਵਰਗੀਆਂ ਸਹੂਲਤਾਂ ਚਾਲੂ ਰਹਿਣਗੀਆਂ

Published by: ਜਸਵੀਰ ਕੌਰ

ਤੁਸੀਂ ਆਪਣੇ ਜ਼ਰੂਰੀ ਕੰਮ ਆਨਲਾਈਨ ਵੀ ਪੂਰੇ ਕਰ ਸਕਦੇ ਹੋ

Published by: ਜਸਵੀਰ ਕੌਰ

24, 25 ਅਤੇ 26 ਅਕਤੂਬਰ ਨੂੰ ਅਗਰਤਲਾ, ਬੈਂਗਲੁਰੂ, ਚੰਡੀਗੜ੍ਹ, ਜੰਮੂ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ

Published by: ਜਸਵੀਰ ਕੌਰ