ਪੈਸੇ 'ਤੇ ਕੰਟਰੋਲ ਹੁਣ ਸਿਰਫ਼ ਮਰਦਾਂ ਕੋਲ ਹੀ ਨਹੀਂ ਰਹਿ ਗਿਆ ਹੈ। ਔਰਤਾਂ ਵੀ ਨੌਕਰੀ ਕਰਦੀਆਂ ਹਨ, ਕਾਰੋਬਾਰ ਚਲਾਉਂਦੀਆਂ ਹਨ, ਘਰਾਂ ਦਾ ਪ੍ਰਬੰਧਨ ਕਰਦੀਆਂ ਹਨ ਤੇ ਆਪਣੇ ਪਰਿਵਾਰ ਨਾਲ ਸਬੰਧਤ ਕਈ ਵਿੱਤੀ ਫੈਸਲੇ ਲੈਂਦੀਆਂ ਹਨ।