ਬਜ਼ੁਰਗਾਂ ਦੇ ਲਈ ਪੈਨਸ਼ਨ ਹੀ ਇੱਕ ਇਨਕਮ ਦਾ ਸਾਧਨ ਹੁੰਦਾ ਹੈ, ਕਈ ਵਾਰ ਇੱਕ ਛੋਟੀ ਜਿਹੀ ਗਲਤੀ ਦੇ ਕਰਕੇ ਉਨ੍ਹਾਂ ਦੀ ਪੈਨਸ਼ਨ ਰੁੱਕ ਜਾਂਦੀ ਹੈ

ਇਸ ਦਾ ਸਭ ਤੋਂ ਆਮ ਕਾਰਨ ਜ਼ਰੂਰੀ ਦਸਤਾਵੇਜ ਸਮੇਂ ‘ਤੇ ਜਮ੍ਹਾ ਨਾ ਕਰਨਾ ਹੁੰਦਾ ਹੈ

Published by: ਅਸ਼ਰਫ਼ ਢੁੱਡੀ

ਖਾਸ ਕਰਕੇ ਇੱਕ ਦਸਤਾਵੇਜ ਜਿਸ ਨੂੰ ਜੀਵਨ ਪ੍ਰਮਾਣ ਪੱਤਰ ਕਿਹਾ ਜਾਂਦਾ ਹੈ, ਜੇਕਰ ਇਹ ਸਮੇਂ ‘ਤੇ ਜਮ੍ਹਾ ਨਾ ਹੋਵੇ ਤਾਂ ਪੈਨਸ਼ਨ ਬੰਦ ਹੋ ਸਕਦੀ ਹੈ

Published by: ਅਸ਼ਰਫ਼ ਢੁੱਡੀ

ਇਹ ਇੱਕ ਅਜਿਹਾ ਦਸਤਾਵੇਜ ਹੈ ਜੋ ਸਾਬਤ ਕਰਦਾ ਹੈ ਕਿ ਪੈਨਸ਼ਨ ਲੈਣ ਵਾਲਾ ਵਿਅਕਤੀ ਹਾਲੇ ਵੀ ਜਿਉਂਦਾ ਹੈ

Published by: ਅਸ਼ਰਫ਼ ਢੁੱਡੀ

ਸਰਕਾਰ ਹਰ ਸਾਲ ਇਹ ਸਬੂਤ ਮੰਗਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੈਨਸ਼ਨ ਸਹੀ ਵਿਅਕਤੀ ਨੂੰ ਮਿਲ ਰਹੀ ਹੈ

Published by: ਅਸ਼ਰਫ਼ ਢੁੱਡੀ

ਪਹਿਲਾਂ ਇਸ ਨੂੰ ਜਮ੍ਹਾ ਕਰਨ ਦੇ ਲਈ ਪੈਨਸ਼ਨ ਵਾਲੇ ਲੋਕਾਂ ਨੂੰ ਸਰਕਾਰੀ ਦਫਤਰ ਵਿੱਚ ਲਾਈਨ ਲਾਉਣੀ ਪੈਂਦੀ ਸੀ

Published by: ਅਸ਼ਰਫ਼ ਢੁੱਡੀ

ਪਰ ਹੁਣ ਪ੍ਰਕਿਰਿਆ ਸੌਖੀ ਹੋ ਗਈ ਹੈ, ਪੈਨਸ਼ਨਰਾਂ ਨੂੰ ਹਰ ਸਾਲ 1 ਨਵੰਬਰ ਤੋਂ 30 ਨਵੰਬਰ ਤੋਂ ਵਿਚਾਲੇ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨਾ ਹੋਵੇਗਾ

Published by: ਅਸ਼ਰਫ਼ ਢੁੱਡੀ

ਜੇਕਰ ਤੁਸੀਂ ਸਮਾਂ ਰਹਿੰਦਿਆਂ ਪ੍ਰਮਾਣ ਪੱਤਰ ਜਮ੍ਹਾ ਨਹੀਂ ਕਰਦੇ ਹਨ, ਤਾਂ ਤੁਹਾਡੀ ਪੈਨਸ਼ਨ ਰੋਕ ਦਿੱਤੀ ਜਾਂਦੀ ਹੈ

Published by: ਅਸ਼ਰਫ਼ ਢੁੱਡੀ

ਉੱਥੇ ਹੁਣ ਪੈਨਸ਼ਨਰਾਂ ਨੂੰ ਲਾਈਨ ਵਿੱਚ ਲੱਗਣ ਦੀ ਕੋਈ ਲੋੜ ਨਹੀਂ ਪੈਂਦੀ ਹੈ, ਜੇਕਰ ਚਾਹੋ ਤਾਂ ਘਰ ਬੈਠੇ ਜਮ੍ਹਾ ਕਰਵਾ ਸਕਦੇ ਹੋ

Published by: ਅਸ਼ਰਫ਼ ਢੁੱਡੀ

ਜਿਸ ਵਿੱਚ ਜੀਵਨ ਪ੍ਰਮਾਣ ਪੱਤਰ ਐਪ ਦੀ ਮਦਦ ਨਾਲ ਮੋਬਾਈਲ ਜਾਂ ਲੈਪਟਾਪ ਤੋਂ ਆਧਾਰ-ਬਾਇਓਮੈਟ੍ਰਿਕ ਰਾਹੀਂ ਆਪਣਾ ਦਸਤਾਵੇਜ ਜਮ੍ਹਾ ਕਰ ਸਕਦੇ ਹੋ

Published by: ਅਸ਼ਰਫ਼ ਢੁੱਡੀ