ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਦਾ ਨਾਂ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ
ਦੀਪਿਕਾ ਪਾਦੁਕੋਣ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ
ਕਾਨਸ 'ਚ ਧਮਾਲ ਕਰਨ ਮਗਰੋਂ ਦੀਪਿਕਾ ਪਾਦੂਕੋਣ ਦੀ ਵਾਪਸੀ ਹੋਈ ਤੇ ਉਸ ਨੇ ਫੌਰਮਲ ਲੁੱਕ ਨਾਲ ਫੈਨਸ ਨੂੰ ਇੰਪ੍ਰੈਸ ਕੀਤਾ
ਦੀਪਿਕਾ ਪਾਦੁਕੋਣ ਮੁੰਬਈ ਏਅਰਪੋਰਟ 'ਤੇ ਹਰੇ ਰੰਗ ਦੇ ਪਹਿਰਾਵੇ 'ਚ ਨਜ਼ਰ ਆਈ
ਕਾਨਸ ਦੇ ਆਖਰੀ ਦਿਨ ਦੀਪਿਕਾ ਪਾਦੁਕੋਣ ਨੇ ਸਫੇਦ ਸਾੜੀ ਪਹਿਨ ਕੇ ਖੂਬ ਤਾਰੀਫਾਂ ਬਟੌਰੀਆਂ ਤੇ ਉਸ ਦੇ ਲੁੱਕ ਨੇ ਫੈਨਸ ਦਾ ਦਿਲ ਜਿੱਤਿਆ