KL Rahul Reaction On IND vs AUS: ਮੋਹਾਲੀ 'ਚ ਆਸਟ੍ਰੇਲੀਆ ਖਿਲਾਫ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਕੇਐੱਲ ਰਾਹੁਲ ਕਾਫੀ ਖੁਸ਼ ਨਜ਼ਰ ਆਏ। ਭਾਰਤੀ ਟੀਮ ਨੇ ਵਨਡੇ ਫਾਰਮੈਟ ਵਿੱਚ 27 ਸਾਲ ਬਾਅਦ ਮੋਹਾਲੀ ਵਿੱਚ ਆਸਟਰੇਲੀਆ ਨੂੰ ਹਰਾਇਆ।