ਚੰਡੀਗੜ੍ਹ ਪ੍ਰਸ਼ਾਸਨ ਨੇ ਜੈਨ ਭਾਈਚਾਰੇ ਦੇ ਪਵਿੱਤਰ ਤਿਉਹਾਰ ਸੰਵਤਸਰੀ

ਦੇ ਮੱਦੇਨਜ਼ਰ ਮੰਗਲਵਾਰ ਨੂੰ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ

Published by: ਜਸਵੀਰ ਕੌਰ

ਇਹ ਛੁੱਟੀ ਪ੍ਰਸ਼ਾਸਨ ਦੇ ਅਧਿਕਾਰ ਖੇਤਰ ’ਚ ਆਉਂਦੇ ਸਾਰੇ ਸਰਕਾਰੀ ਦਫ਼ਤਰਾਂ

Published by: ਜਸਵੀਰ ਕੌਰ

ਬੋਰਡਾਂ, ਕਾਰਪੋਰੇਸ਼ਨਾਂ, ਅਦਾਰਿਆਂ ਤੇ ਉਦਯੋਗਿਕ ਸੰਸਥਾਵਾਂ ’ਚ ਲਾਗੂ ਹੋਵੇਗੀ

Published by: ਜਸਵੀਰ ਕੌਰ

ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ

Published by: ਜਸਵੀਰ ਕੌਰ

ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਫ਼ੈਸਲਾ ਸਰਕਾਰੀ

Published by: ਜਸਵੀਰ ਕੌਰ

ਛੁੱਟੀਆਂ ਸਬੰਧੀ ਜਾਰੀ ਨੋਟੀਫਿਕੇਸ਼ਨ ’ਚ ਅੰਸ਼ਕ ਸੋਧ ਕਰਦਿਆਂ ਲਿਆ ਗਿਆ ਹੈ

Published by: ਜਸਵੀਰ ਕੌਰ

ਨਵੇਂ ਹੁਕਮਾਂ ਤਹਿਤ ਹੁਣ ਪ੍ਰਸ਼ਾਸਨ ਦੇ ਮੁਲਾਜ਼ਮ ਸੰਵਤਸਰੀ ਦੇ ਤਿਉਹਾਰ

Published by: ਜਸਵੀਰ ਕੌਰ

ਮੌਕੇ ਰਾਖਵੀਂ ਛੁੱਟੀ ਲੈ ਸਕਣਗੇ

Published by: ਜਸਵੀਰ ਕੌਰ

ਦੱਸ ਦਈਏ ਕਿ ਸੰਵਤਸਰੀ ਜੈਨ ਧਰਮ ਦਾ ਪ੍ਰਮੁੱਖ ਤਿਉਹਾਰ ਹੈ

Published by: ਜਸਵੀਰ ਕੌਰ