ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਇਨ੍ਹੀਂ ਦਿਨੀਂ ਆਪਣੇ ਤਲਾਕ ਕਾਰਨ ਚਰਚਾ ਵਿੱਚ ਹਨ

ਚਾਰੂ ਤੇ ਰਾਜੀਵ ਜਲਦੀ ਹੀ ਤਲਾਕ ਲੈਣ ਵਾਲੇ ਹਨ

ਦੋਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ

ਚਾਰੂ ਆਪਣੀ ਧੀ ਜਿਆਨਾ ਨਾਲ ਰਾਜੀਵ ਦਾ ਘਰ ਛੱਡ ਕੇ ਆਪਣੇ ਭਰਾ ਦੇ ਘਰ ਰਹਿ ਰਹੀ ਹੈ

ਚਾਰੂ ਅਤੇ ਰਾਜੀਵ ਟੀਵੀ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ 'ਬਿੱਗ ਬੌਸ 16' 'ਚ ਨਜ਼ਰ ਆ ਸਕਦੇ ਹਨ

ਰਾਜੀਵ ਨੂੰ ਬਿੱਗ ਬੌਸ ਦੇ ਮੇਕਰਸ ਨੇ ਅਪ੍ਰੋਚ ਕੀਤਾ ਹੈ

ਰਾਜੀਵ ਨੂੰ ਬਿੱਗ ਬੌਸ ਦੇ ਮੇਕਰਸ ਨੇ ਅਪ੍ਰੋਚ ਕੀਤਾ ਹੈ

ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ

ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ

ਚਾਰੂ ਤੋਂ ਇਸ ਵਾਰ ਸਵਾਲ ਕੀਤਾ ਗਿਆ

ਤਾਂ ਉਹ ਵੀ ਮੰਨ ਗਈ ਕਿ ਉਸ ਨੂੰ ਬਿੱਗ ਬੌਸ ਲਈ ਅਪ੍ਰੋਚ ਕੀਤਾ ਗਿਆ ਹੈ