ਚਾਰੂ ਅਸੋਪਾ ਟੀਵੀ ਸੀਰੀਅਲ ਵਿੱਚ ਨਜ਼ਰ ਨਹੀਂ ਆ ਰਹੀ ਹੈ



ਪਰ ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀ ਰਹਿੰਦੀ ਹੈ



ਇਕ ਵਾਰ ਫਿਰ ਉਸ ਨੇ ਲਹਿੰਗਾ ਲੁੱਕ 'ਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ



ਸ਼ੇਅਰ ਫੋਟੋਆਂ ਵਿੱਚ ਉਸਦਾ ਕਾਤਲਾਨਾ ਅੰਦਾਜ਼ ਮਦਹੋਸ਼ ਕਰ ਦੇਣ ਵਾਲਾ ਹੈ।



ਜੇਕਰ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਗ੍ਰੀਨ ਲਹਿੰਗੇ ਨਾਲ ਰਾਜਸਥਾਨੀ ਲੁੱਕ ਬਣਾਇਆ ਹੈ



ਇਸ ਤਸਵੀਰ 'ਚ ਉਸ ਨੇ ਹਲਦੀ ਦੀ ਰਸਮ ਮੁਤਾਬਕ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ



ਵੀਡੀਓ 'ਚ ਅਦਾਕਾਰਾ ਨੇ ਰੋਮਾਂਟਿਕ ਗੀਤ 'ਤੇ ਡਾਂਸ ਕੀਤਾ ਹੈ



ਉਸਨੇ ਸਲੇਟੀ ਰੰਗ ਦੇ ਲਹਿੰਗੇ ਨਾਲ ਵਾਲਾਂ ਦੇ ਬਨ ਨਾਲਆਪਣੇ ਲੁੱਕ ਨੂੰ ਪੂਰਾ ਕੀਤਾ ਹੈ



ਅਭਿਨੇਤਰੀ ਦੇ ਇਸ ਪੀਲੇ ਲਹਿੰਗੇ ਵਿੱਚ ਛੋਟੇ ਸ਼ੀਸ਼ੇ ਲੱਗੇ ਹੋਏ ਹਨ



ਇਸ ਤਸਵੀਰ 'ਚ ਉਸ ਨੇ ਰਾਜਸਥਾਨੀ ਲਹਿੰਗਾ ਦੇ ਨਾਲ ਭਾਰੀ ਗਹਿਣੇ ਪਾਏ ਹੋਏ ਹਨ