ਕਾਰ ਦੀ ਛੱਤ 'ਤੇ ਚੜ੍ਹ ਕੇ ਚੇਤਨਾ ਪਾਂਡੇ ਨੇ ਗਿਰਾਈਆਂ ਹੁਸਨ ਦੀਆਂ ਬਿਜਲੀਆਂ

ਚੇਤਨਾ ਪਾਂਡੇ ਨੇ ਸ਼ੇਅਰ ਕੀਤੀ ਲੇਟੈਸਟ ਵੀਡੀਓ

ਕਾਰ ਦੀ ਛੱਤ 'ਤੇ ਚੜ੍ਹ ਕੇ ਚੇਤਨਾ ਪਾਂਡੇ ਨੇ ਗਿਰਾਈਆਂ ਹੁਸਨ ਦੀਆਂ ਬਿਜਲੀਆਂ

ਆਰੇਂਜ ਗਾਊਨ 'ਚ ਚੇਤਨਾ ਪਾਂਡੇ ਦੀਆਂ ਲਹਿਰਾਉਂਦੀਆਂ ਅਦਾਵਾਂ

ਫ੍ਰੰਟ ਸਲਿੱਟ ਗਾਊਨ 'ਚ ਲੈਗਸ ਫਲਾਂਟ ਕਰਦੀ ਦਿਖੀ ਚੇਤਨਾ

ਆਉਂਦੇ ਹੀ ਵਾਇਰਲ ਹੋ ਜਾਂਦੀਆਂ ਨੇ ਚੇਤਨਾ ਪਾਂਡੇ ਦੀਆਂ ਤਸਵੀਰਾਂ

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਚੇਤਨਾ ਪਾਂਡੇ

ਫੈਸ਼ਨ ਦੀਵਾ ਹੈ ਚੇਤਨਾ ਪਾਂਡੇ

ਅਕਸਰ ਆਪਣੀਆਂ ਸਟਨਿੰਗ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ


ਖੂਬਸੂਰਤੀ ਦੇ ਮਾਮਲੇ 'ਚ ਦਿੱਗਜ ਅਦਾਕਾਰਾਂ ਨੂੰ ਮਾਤ ਦਿੰਦੀ ਹੈ ਚੇਤਨਾ



ਹਰ ਲੁੱਕ 'ਚ ਕਹਿਰ ਢਾਹੁੰਦੀ ਹੈ ਅਦਾਕਾਰਾ