ਸੁਰਭੀ ਸਮ੍ਰਿਧੀ ਉਰਫ਼ ਚਿੰਕੀ ਮਿੰਕੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ

ਜੁੜਵਾ ਭੈਣਾਂ ਚਿੰਕੀ ਅਤੇ ਮਿੰਕੀ ਦੋਵੇਂ ਭੈਣਾਂ ਨੇ ਪਿਛਲੇ ਕੁਝ ਸਾਲਾਂ 'ਚ ਚੰਗੀ ਪਛਾਣ ਬਣਾਈ ਹੈ


ਦਿ ਕਪਿਲ ਸ਼ਰਮਾ ਸ਼ੋਅ 'ਚ ਆਉਣ ਤੋਂ ਬਾਅਦ ਚਿੰਕੀ ਅਤੇ ਮਿੰਕੀ ਦੀ ਲੋਕਪ੍ਰਿਯਤਾ ਹੋਰ ਵੀ ਵਧ ਗਈ ਹੈ

ਟੈਲੇਂਟ, ਹੁਨਰ ਅਤੇ ਕੁਦਰਤ ਦੀ ਮਿਹਰਬਾਨੀ ਕਾਰਨ ਚਿੰਕੀ ਮਿੰਕੀ ਛੋਟੀ ਉਮਰ 'ਚ ਕਰੋੜਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਈਆਂ

ਜੀ ਹਾਂ... ਚਿੰਕੀ ਅਤੇ ਮਿੰਕੀ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਹੁਨਰ ਨੂੰ ਲੋਕਾਂ ਸਾਹਮਣੇ ਰੱਖਿਆ

ਜਿੱਥੋਂ ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ। ਜਦੋਂ ਲੋਕ ਉਨ੍ਹਾਂ ਨੂੰ ਫੌਲੋ ਕਰਨ ਲੱਗੇ ਤਾਂ ਉਨ੍ਹਾਂ ਦੀ ਕਮਾਈ ਦੇ ਰਾਹ ਵੀ ਖੁੱਲ੍ਹ ਗਏ

ਕਪਿਲ ਸ਼ਰਮਾ ਸ਼ੋਅ ਤੋਂ ਬਾਅਦ ਕੁਝ ਹੋਰ ਸ਼ੋਅਜ਼ ਵਿੱਚ ਨਜ਼ਰ ਆਉਣ ਲੱਗੀ ਤਾਂ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਵਧ ਗਈ

ਅੱਜ-ਕੱਲ੍ਹ ਚਿੰਕੀ ਮਿਕੀ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ, ਉਹ ਕਈ ਸ਼ੋਅਜ਼ 'ਚ ਨਜ਼ਰ ਆਉਂਦੀਆਂ ਹਨ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚਿੰਕੀ ਮਿੰਕੀ ਮਹੀਨੇ ਦੀ ਕਾਫੀ ਕਮਾਈ ਕਰਦੀ ਹੈ ਅਤੇ ਉਸ ਦੀ ਕੁੱਲ ਜਾਇਦਾਦ 80 ਲੱਖ ਤੋਂ ਵੱਧ ਹੈ

ਭੈਣਾਂ ਸੁਰਭੀ ਅਤੇ ਸਮ੍ਰਿਧੀ ਵੀ ਆਲੀਸ਼ਾਨ ਕਾਰਾਂ ਦੀਆਂ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ ਮਰਸੀਡੀਜ਼ ਤੋਂ ਲੈ ਕੇ ਕਵੇਟਾ ਤੱਕ ਕਾਰ ਹਨ