ਅੱਜ ਅਸੀਂ ਚਿਤਰਾਂਗਦਾ ਦੀ ਖੂਬਸੂਰਤੀ ਬਾਰੇ ਦੱਸਣ ਜਾ ਰਹੇ ਹਾਂ
ਚਿਤਰਾਂਗਦਾ ਵਾਲਾਂ 'ਚ ਵੇਸਨ ਤੇ ਆਂਡਿਆਂ ਨਾਲ ਬਣਿਆ ਹੇਅਰ ਮਾਸਕ ਅਪਲਾਈ ਕਰਦੀ ਹੈ
ਚਿਤਰਾਂਗਦਾ ਵਾਲਾਂ ਨੂੰ ਹੈਲਦੀ ਰੱਖਣ ਲਈ ਓਮੇਗਾ-3 69 ਦੇ ਕੈਪਸੂਲ ਲੈਂਦੀ ਹੈ
ਚਿਤਰਾਂਗਦਾ ਡਾਈਟ 'ਚ ਜੂਸ ਸ਼ਾਮਲ ਕਰਦੀ ਹੈ ਚਿਤਰਾਂਗਦਾ ਪੂਰੇ ਦਿਨ
ਚਿਤਰਾਂਗਦਾ ਚੁਕੰਦਰ, ਆਵਲਾ ਤੇ ਗਾਜਰ ਦਾ ਜੂਸ ਰੋਜ਼ ਪੀਂਦੀ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਅਦਾਕਾਰਾ ਨਾਈਟ ਕ੍ਰੀਮ ਜ਼ਰੂਰ ਅਪਲਾਈ ਕਰਦੀ ਹੈ