ਬਾਲੀਵੁੱਡ ਅਭਿਨੇਤਰੀ ਚਿਤਰਾਂਗਦਾ ਸਿੰਘ ਭਾਵੇਂ ਹੀ 46 ਸਾਲ ਨੂੰ ਪਾਰ ਕਰ ਚੁੱਕੀ ਹੈ

ਪਰ ਉਸ ਦੀ ਹੌਟਨੈੱਸ ਤੇ ਕਾਤਲਾਨਾ ਅੰਦਾਜ਼ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੰਦਾ ਹੈ

ਚਿਤਰਾਂਗਦਾ ਸਿੰਘ ਦੀਆਂ ਤਸਵੀਰਾਂ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ

ਚਿਤਰਾਂਗਦਾ ਸਿੰਘ ਸਿਲਵਰ ਰੰਗ ਦੇ ਗਾਊਨ 'ਚ ਬੇਹੱਦ ਗਲੈਮਰਸ ਲੱਗ ਰਹੀ ਹੈ

ਉਸ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਤਾਰੀਫ ਦੇ ਪੁਲ ਬੰਨ੍ਹ ਰਹੇ ਹਨ

ਚਿਤਰਾਂਗਦਾ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਚਿਤਰਾਂਗਦਾ ਸਿੰਘ ਸਿਲਵਰ ਗਾਊਨ 'ਚ ਸ਼ਾਨਦਾਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਚਿਤਰਾਂਗਦਾ ਸਿੰਘ ਡੀਪਨੇਕ ਆਊਟਫਿਟ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ

ਹਲਕੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ 'ਚ ਅਦਾਕਾਰਾ ਬੇਹੱਦ ਸੈਕਸੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਚਿਤਰਾਂਗਦਾ ਜਲਦ ਹੀ ਸਾਰਾ ਅਲੀ ਖਾਨ ਤੇ ਵਿਕਰਾਂਤ ਮੈਸੀ ਦੇ ਨਾਲ 'ਗੈਸਲਾਈਟ' 'ਚ ਨਜ਼ਰ ਆਵੇਗੀ