Cigarette-Tobacco GST: ਸਰਕਾਰ ਨੇ ਸਿਗਰੇਟ ਅਤੇ ਪਾਨ ਮਸਾਲਾ ਵਰਗੇ ਤੰਬਾਕੂ ਉਤਪਾਦਾਂ 'ਤੇ ਲਾਏ ਜਾਣ ਵਾਲੇ ਜੀਐਸਟੀ ਮੁਆਵਜ਼ੇ ਦੀ ਅਧਿਕਤਮ ਦਰ ਜਾਂ ਅਧਿਕਤਮ ਸੀਮਾ ਨਿਰਧਾਰਤ ਕੀਤੀ ਹੈ।