Jaspal Bhatti Death Anniversary: ਜਸਪਾਲ ਭੱਟੀ ਦਾ ਨਾਮ ਕਾਮੇਡੀ ਦੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੋਇਆ। ਪਰ, ਲੋਕਾਂ ਨੂੰ ਹਸਾਉਣ ਵਾਲੇ ਜਸਪਾਲ ਭੱਟੀ ਅੱਜ ਸਾਡੇ ਵਿਚਕਾਰ ਨਹੀਂ ਹਨ।