ਕਮੇਡੀਅਨ ਕਪਿਲ ਸ਼ਰਮਾ ਨੇ ਲਾਈਵ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿਤੀ। ਕਪਿਲ ਨੇ ਮੂਸੇਵਾਲਾ ਦਾ ਸੁਪਰਹਿੱਟ ਗੀਤ 295 ਗਾਇਆ।

ਕਾਮੇਡੀਅਨ ਕਪਿਲ ਸ਼ਰਮਾ ਨੇ ਵੈਨਕੂਵਰ 'ਚ ਆਪਣੇ ਲਾਈਵ ਸ਼ੋਅ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ

ਰਿਪੋਰਟਾਂ ਦੇ ਮੁਤਾਬਕ ਕਪਿਲ ਦਾ ਇਹ ਸ਼ੋਅ ਸੁਪਰਹਿੱਟ ਰਿਹਾ ਹੈ

ਕਪਿਲ ਸ਼ਰਮਾ ਦੇ ਇਸ ਇੰਸਟਾਗ੍ਰਾਮ ਪੋਸਟ 'ਤੇ ਲੋਕਾਂ ਨੇ ਕਾਫੀ ਕਮੈਂਟ ਵੀ ਕੀਤੇ

ਕੁਝ ਨੇ ਉਸ ਨੂੰ ਸਰਵੋਤਮ ਕਿਹਾ ਅਤੇ ਕੁਝ ਨੇ ਉਸ ਦੇ ਅੰਦਾਜ਼ ਦੀ ਤਾਰੀਫ ਕੀਤੀ

ਵੈਨਕੂਵਰ ਸਟੇਡੀਅਮ 'ਚ ਕਪਿਲ ਸ਼ਰਮਾ ਦੇ ਲਾਈਵ ਸ਼ੋਅ 'ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ

ਕਪਿਲ ਦੇ ਸ਼ੋਅ ਲਈ ਹਜ਼ਾਰਾਂ ਲੋਕ ਪਹੁੰਚੇ ਸਨ

ਕਪਿਲ ਦੇ ਨਾਲ ਉਸਦਾ ਬੈਂਡ ਅਤੇ ਉਸਦੀ ਪੂਰੀ ਟੀਮ ਵੀ ਕਈ ਦੇਸ਼ਾਂ 'ਚ ਹੋਣ ਵਾਲੇ ਕਪਿਲ ਦੇ ਲਾਈਵ ਸ਼ੋਅ ਵਿੱਚ ਹਿੱਸਾ ਲੈ ਰਹੀ ਹੈ

ਕਪਿਲ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਅਫਗਾਨਿਸਤਾਨ ਦੇ ਇਕ ਪ੍ਰਸ਼ੰਸਕ ਦੀ ਤਸਵੀਰ ਵੀ ਹੈ

ਕਪਿਲ ਨੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ, 'ਧੰਨਵਾਦ ਦੋਸਤੋ

ਆਪਣੇ ਲਈਵ ਸ਼ੋਅ `ਚ ਕਪਿਲ ਸ਼ਰਮਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਕਪਿਲ ਨੇ ਮੂਸੇਵਾਲਾ ਦਾ 295 ਗੀਤ ਗਾਇਆ