ਇਹ ਰੋਮਾਂਟਿਕ ਤਸਵੀਰਾਂ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੋਵੇਂ ਇਕ-ਦੂਜੇ ਨਾਲ ਕਿਊਟ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਭਾਰਤੀ ਨੇ ਇੰਸਟਾਗ੍ਰਾਮ 'ਤੇ ਫੋਟੋਆਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ, ਸੋਨੀ ਟੀਵੀ 'ਤੇ ਉਮੰਗ 2022 ਦੇਖਣਾ ਨਾ ਭੁੱਲੋ, ਜੋੜੇ ਦੀ ਬਾਂਡਿੰਗ ਜ਼ਬਰਦਸਤ ਹੈ।