ਸ਼ੈਫਾਲੀ ਇੰਡਸਟਰੀ ਤੋਂ ਦੂਰੀ ਬਣਾ ਚੁੱਕੀ ਹੈ ਸ਼ੈਫਾਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ ਸ਼ੈਫਾਲੀ ਫਿਲਮਾਂ ਤੋਂ ਦੂਰ ਹੈ ਸ਼ੈਫਾਲੀ ਆਪਣੀ ਖੂਬਸੂਰਤੀ ਤੇ ਬੋਲਡਨੈੱਸ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਸ਼ੈਫਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸ਼ੈਫਾਲੀ ਫੈਨਜ਼ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਸ਼ੈਫਾਲੀ ਬਿੱਗ ਬੌਸ 'ਚ ਨਜ਼ਰ ਆ ਚੁੱਕੀ ਹੈ ਸ਼ੈਫਾਲੀ ਨੇ ਰੈੱਡ ਡਰੈੱਸ 'ਚ ਫੋਟੋਆਂ ਸ਼ੇਅਰ ਕੀਤੀਆਂ ਹਨ ਸ਼ੈਫਾਲੀ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ