ਦੁਨੀਆ ਵਿੱਚ ਕਈ ਅਜਿਹੇ ਦੇਸ਼ ਹਨ ,ਜਿੱਥੇ ਇਨਕਮ ਟੈਕਸ ਨਹੀਂ ਲਗਾਇਆ ਜਾਂਦਾ ਹੈ



ਕੀ ਤੁਸੀਂ ਉਨ੍ਹਾਂ ਦੇਸ਼ਾਂ ਦੇ ਨਾਂ ਜਾਣਦੇ ਹੋ ਜਿੱਥੇ ਇਨਕਮ ਟੈਕਸ ਦਾ ਬੋਝ ਜਨਤਾ 'ਤੇ ਨਹੀਂ ਪੈਂਦਾ?



ਸੈਰ-ਸਪਾਟੇ ਲਈ ਮਸ਼ਹੂਰ ਦੇਸ਼ ਬਹਾਮਾ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਂਦਾ



ਖਾੜੀ ਦੇਸ਼ਾਂ UAE, ਬਹਿਰੀਨ, ਕੁਵੈਤ ਵਿੱਚ ਇਨਕਮ ਟੈਕਸ ਨਹੀਂ ਲਗਾਇਆ ਜਾਂਦਾ ਹੈ



ਓਮਾਨ ਵਿੱਚ ਨਾਗਰਿਕਾਂ ਨੂੰ ਆਮਦਨ ਕਰ ਦਾ ਭੁਗਤਾਨ ਕਰਨ ਤੋਂ ਵੀ ਛੋਟ ਹੈ



ਦੱਖਣ ਪੂਰਬੀ ਏਸ਼ੀਆ ਦੇ ਦੇਸ਼ ਬਰੂਨੇਈ ਵਿੱਚ ਇਨਕਮ ਟੈਕਸ ਨਹੀਂ ਦੇਣਾ ਪੈਂਦਾ



ਕਤਰ, ਮਾਲਦੀਵ ਅਤੇ ਮੋਨਾਕੋ ਵਿੱਚ ਵੀ ਸਰਕਾਰ ਇਨਕਮ ਟੈਕਸ ਨਹੀਂ ਲੈਂਦੀ



ਪੂਰਬੀ ਅਫ਼ਰੀਕੀ ਦੇਸ਼ ਸੋਮਾਲੀਆ ਵਿੱਚ ਵੀ ਮਾੜੇ ਹਾਲਾਤਾਂ ਕਾਰਨ ਸਰਕਾਰ ਆਮਦਨ ਟੈਕਸ ਨਹੀਂ ਲੈਂਦੀ



ਇਨ੍ਹਾਂ ਦੇਸ਼ਾਂ ਵਿਚ ਨਹੀਂ ਲੱਗਦਾ ਇਨਕਮ 'ਤੇ ਕੋਈ ਟੈਕਸ



ਇਨ੍ਹਾਂ ਦੇਸ਼ਾਂ ਵਿਚ ਨਹੀਂ ਲੱਗਦਾ ਇਨਕਮ 'ਤੇ ਕੋਈ ਟੈਕਸ