ਆਸਟ੍ਰੇਲੀਆ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵਿਡ ਵਾਰਨਰ ਆਪਣੀ ਪਤਨੀ ਨਾਲ-ਨਾਲ ਆਪਣੀ ਖੇਡ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਵਾਰਨਰ ਨੇ ਅਪ੍ਰੈਲ 2015 ਵਿੱਚ ਆਪਣੀ ਪਤਨੀ ਕੈਂਡਿਸ ਨਾਲ ਵਿਆਹ ਕੀਤਾ ਸੀ। ਵਾਰਨਰ ਨੇ ਆਸਟ੍ਰੇਲੀਆ ਲਈ ਹੁਣ ਤੱਕ 101 ਟੈਸਟ, 141 ਵਨਡੇ ਅਤੇ 99 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।