ਇੱਕ ਸਾਲ 'ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਲੈਣ ਦੇ ਮਾਮਲੇ 'ਚ ਸ਼੍ਰੀਲੰਕਾ ਦੇ ਸਪਿਨਰ ਮੁਥੱਈਆ ਮੁਰਲੀਧਰਨ ਚੋਟੀ 'ਤੇ ਹਨ

ਆਸਟ੍ਰੇਲੀਆ ਦੇ ਇਸ ਮਹਾਨ ਸਪਿਨਰ ਨੇ 1994 'ਚ 39 ਮੈਚਾਂ 'ਚ 120 ਵਿਕਟਾਂ ਲਈਆਂ ਸਨ।

ਮੈਕਗ੍ਰਾ ਨੇ 1999 'ਚ 41 ਮੈਚਾਂ 'ਚ 119 ਵਿਕਟਾਂ ਲਈਆਂ ਸਨ।

ਜਾਨਸਨ ਨੇ 2009 'ਚ 47 ਮੈਚਾਂ 'ਚ 113 ਵਿਕਟਾਂ ਲਈਆਂ ਸਨ।

2010 ਵਿੱਚ ਸਵਾਨ ਨੇ 39 ਮੈਚਾਂ ਵਿੱਚ 21.63 ਦੀ ਔਸਤ ਨਾਲ 111 ਵਿਕਟਾਂ ਲਈਆਂ ਸਨ।