ਭਾਰਤ ਲਈ T20i ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਅਰਸ਼ਦੀਪ ਸਿੰਘ ਦੇ ਨਾਂਅ ਹੈ।

Published by: ਗੁਰਵਿੰਦਰ ਸਿੰਘ

ਅਰਸ਼ਦੀਪ ਇੰਗਲੈਂਡ ਦੇ ਖ਼ਿਲਾਫ਼ 2 ਵਿਕਟਾਂ ਲੈਦਿਆਂ ਹੀ T20i ਚ ਭਾਰਤ ਦੇ ਸਫਲ ਗੇਂਦਬਾਜ਼ ਬਣ ਗਏ।

ਇਸ ਤੋਂ ਪਹਿਲਾਂ ਇਹ ਰਿਕਾਰਡ ਯੁਜਵੇਂਦਰ ਚਹਿਲ ਦੇ ਨਾਂਅ ਸੀ।



ਅਰਸ਼ਦੀਪ ਨੇ 61 ਮੈਚਾਂ ਵਿੱਚ ਹੁਣ ਤੱਕ 17.90 ਦੀ ਔਸਤ ਨਾਲ 97 ਵਿਕਟਾਂ ਲਈਆਂ ਹਨ।

Published by: ਗੁਰਵਿੰਦਰ ਸਿੰਘ

ਚਹਿਲ ਨੇ 25.9 ਦੀ ਔਸਤ ਨਾਲ 80 ਮੈਚਾਂ ਵਿੱਚ 96 ਵਿਕਟਾਂ ਲਈਆਂ ਹਨ।



ਉੱਥੇ ਹੀ ਹਾਰਦਿਕ ਪੰਡਯਾ T20i ਵਿੱਚ ਭਾਰਤ ਲਈ ਵੱਧ ਵਿਕਟਾਂ ਲੈਣ ਵਾਲੇ ਤੀਜੇ ਖਿਡਾਰੀ ਬਣ ਗਏ।

ਹਾਰਦਿਕ ਨੇ 110 ਮੈਚਾਂ ਵਿੱਚ 26.50 ਦੀ ਔਸਤ ਨਾਲ 91 ਵਿਕਟਾਂ ਹਾਸਲ ਕੀਤੀਆਂ ਹਨ।

ਭੁਵਨੇਸ਼ਵਰ ਕੁਮਾਰ ਨੇ 23.10 ਦੀ ਔਸਤ ਨਾਲ 87 ਮੈਚਾਂ ਵਿੱਚ 90 ਵਿਕਟਾਂ ਹਾਸਲ ਕੀਤੀਆਂ ਹਨ।



ਜਸਪ੍ਰੀਤ ਬੁਮਰਾਹ ਇਸ ਸੂਚੀ ਵਿੱਚ ਪੰਜਵੇਂ ਨੰਬਰ ਉੱਤੇ ਆਉਂਦੇ ਹਨ।



ਬੁਮਰਾਹ ਨੇ 17.74 ਦੀ ਔਸਤ ਨਾਲ 89 ਵਿਕਟਾਂ ਹਾਸਲ ਕੀਤੀਆਂ ਹਨ।